36.95 F
New York, US
January 2, 2025
PreetNama
ਫਿਲਮ-ਸੰਸਾਰ/Filmy

ਅੱਜ ਹੈ ਅਦਾਕਾਰੀ ਦੇ ਬਾਦਸ਼ਾਹ ਗੱਗੂ ਗਿੱਲ ਦਾ ਜਨਮਦਿਨ

Gugu-gill birthday special: ਗੁੱਗੂ ਗਿੱਲ ਦਾ ਨਾਂ ਪੰਜਾਬ ਦੇ ਮਸ਼ਹੂਰ ਅਭਿਨੇਤਾਵਾਂ ‘ਚ ਸ਼ਾਮਲ ਹੈ। ਮਸ਼ਹੂਰ ਅਦਾਕਾਰ ਗੁੱਗੂ ਗਿੱਲ ਪੰਜਾਬ ਦੀ ਦਮਦਾਰ ਆਵਾਜ਼, ਪੰਜਾਬੀਆਂ ਦੇ ਚਹੇਤੇ, ਪ੍ਰਭਾਵਸ਼ਾਲੀ ਸਖਸ਼ੀਅਤਾਂ ‘ਚੋਂ ਇਕ ਹਨ। ਅੱਜ ਉਨ੍ਹਾਂ ਦਾ ਜਨਮਦਿਨ ਹੈ ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦਾ ਅਸਲੀ ਨਾਂਅ ਕੁਲਵਿੰਦਰ ਸਿੰਘ ਗਿੱਲ ਹੈ ਪਰ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਨੂੰ ਗੁੱਗੂ ਗਿੱਲ ਦੇ ਨਾਂਅ ਨਾਲ ਪਛਾਣਿਆ ਜਾਂਦਾ ਹੈ।

ਉਨ੍ਹਾਂ ਨੇ 1990 ਦੇ ਦਹਾਕੇ ‘ਚ ਯੋਗਰਾਜ ਸਿੰਘ ਨਾਲ ਕਈ ਪੰਜਾਬੀ ਫਿਲਮਾਂ ‘ਚ ਕੰਮ ਕੀਤਾ।ਤੁਹਾਨੂੰ ਦੱਸ ਦੇਈਏ ਕਿ ਗੁੱਗੂ ਗਿੱਲ ਨੇ ਲਗਭਗ ਢਾਈ ਦਹਾਕੇ ਤੋਂ ਵੀ ਵੱਧ ਪੰਜਾਬੀ ਸਿਨੇਮੇ ‘ਤੇ ਰਾਜ ਕੀਤਾ ਹੈ ਅਤੇ ਅੱਜ ਜਦੋਂ ਵੀ ਕਿਸੇ ਪੰਜਾਬੀ ਫਿਲਮ ਦੀ ਗੱਲ ਚੱਲਦੀ ਹੈ ਤਾਂ ਗੁੱਗੂ ਗਿੱਲ ਤੋਂ ਬਿਨਾਂ ਇਸ ਨੂੰ ਸਿਰੇ ਚੜ੍ਹੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦਾ ਜਨਮ 14 ਜਨਵਰੀ 1960 ਨੂੰ ਪੰਜਾਬ ‘ਚ ਹੋਇਆ।

ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ‘ਪੁੱਤ ਜੱਟਾਂ ਦੇ’ ਫ਼ਿਲਮ ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੁਣ ਤੱਕ 65-70 ਫਿਲਮਾਂ ‘ਚ ਕੰਮ ਕੀਤਾ ਹੈ। ‘ਬਦਲਾ ਜੱਟੀ ਦਾ’, ‘ਅਣਖ ਜੱਟਾਂ ਦੀ’ ਆਦਿ ਕਈ ਹੋਰ ਫਿਲਮਾਂ ਗੁੱਗੂ ਗਿੱਲ ਦੀਆਂ ਮਨਪਸੰਦ ਹਨ।ਜੇਕਰ ਉਹਨਾਂ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਦਾ ਜਨਮ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ ਵਿੱਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ ਸੀ । ਗੱਗੂ ਗਿੱਲ ਦੇ ਚਾਰ ਭੈਣ ਭਰਾ ਹਨ ।

ਉਹਨਾਂ ਦੇ ਸਭ ਤੋਂ ਵੱਡੇ ਭਰਾ ਦਾ ਨਾਂ ਭੁਪਿੰਦਰ ਗਿੱਲ, ਦਵਿੰਦਰ ਗਿੱਲ, ਰੁਪਿੰਦਰ ਗਿੱਲ ਹੈ । ਗੱਗੂ ਗਿੱਲ ਦੇ ਅਸਲ ਨਾਂ ਕੁਲਵਿੰਦਰ ਸਿੰਘ ਗਿੱਲ ਹੈ । ਪਰ ਉਹਨਾਂ ਦਾ ਫਿਲਮੀ ਨਾਂ ਗੱਗੂ ਗਿੱਲ ਹੈ ।ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਪੰਜਾਬੀ ਫਿਲਮਾਂ ‘ਚ ਪ੍ਰਵੇਸ਼ ਸਿਰਫ ਆਪਣਾ ਸ਼ੌਂਕ ਪੂਰਾ ਕਰਨ ਲਈ ਕੀਤਾ ਸੀ, ਜੋ ਕਿ ਬਾਅਦ ‘ਚ ਉਨ੍ਹਾਂ ਦਾ ਕਾਰੋਬਾਰ ਬਣ ਗਿਆ। ਉਨ੍ਹਾਂ ਨੂੰ ਫਿਲਮੀ ਕਰੀਅਰ ਦੌਰਾਨ ਪਾਕਿਸਤਾਨੀ ਕਲਾਕਾਰਾਂ ਨੇ ਕਾਫੀ ਪ੍ਰਭਾਵਿਤ ਕੀਤਾ।ਉਨ੍ਹਾਂ ਨੇ ਕਈ ਮਸ਼ਹੂਰ ਅਭਿਨੇਤਰੀਆਂ ਨਾਲ ਕੰਮ ਕੀਤਾ, ਜਿਨ੍ਹਾਂ ‘ਚ ਦਲਜੀਤ ਕੌਰ, ਪ੍ਰੀਤੀ ਸਪਰੂ, ਮਨਜੀਤ ਕੁਲਾਰ, ਉਪਾਸਨਾ ਸਿੰਘ ਤੇ ਰਵਿੰਦਰ ਮਾਨ ਮੁੱਖ ਰੂਪ ਨਾਲ ਸ਼ਾਮਲ ਹਨ।

ਉਨ੍ਹਾਂ ਨੇ 1990 ਦੇ ਦਹਾਕੇ ‘ਚ ਯੋਗਰਾਜ ਸਿੰਘ ਨਾਲ ਕਈ ਪੰਜਾਬੀ ਫਿਲਮਾਂ ‘ਚ ਕੰਮ ਕੀਤਾ।ਤੁਹਾਨੂੰ ਦੱਸ ਦੇਈਏ ਕਿ ਗੁੱਗੂ ਗਿੱਲ ਨੇ ਲਗਭਗ ਢਾਈ ਦਹਾਕੇ ਤੋਂ ਵੀ ਵੱਧ ਪੰਜਾਬੀ ਸਿਨੇਮੇ ‘ਤੇ ਰਾਜ ਕੀਤਾ ਹੈ ਅਤੇ ਅੱਜ ਜਦੋਂ ਵੀ ਕਿਸੇ ਪੰਜਾਬੀ ਫਿਲਮ ਦੀ ਗੱਲ ਚੱਲਦੀ ਹੈ ਤਾਂ ਗੁੱਗੂ ਗਿੱਲ ਤੋਂ ਬਿਨਾਂ ਇਸ ਨੂੰ ਸਿਰੇ ਚੜ੍ਹੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦਾ ਜਨਮ 14 ਜਨਵਰੀ 1960 ਨੂੰ ਪੰਜਾਬ ‘ਚ ਹੋਇਆ।

ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ‘ਪੁੱਤ ਜੱਟਾਂ ਦੇ’ ਫ਼ਿਲਮ ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੁਣ ਤੱਕ 65-70 ਫਿਲਮਾਂ ‘ਚ ਕੰਮ ਕੀਤਾ ਹੈ। ‘ਬਦਲਾ ਜੱਟੀ ਦਾ’, ‘ਅਣਖ ਜੱਟਾਂ ਦੀ’ ਆਦਿ ਕਈ ਹੋਰ ਫਿਲਮਾਂ ਗੁੱਗੂ ਗਿੱਲ ਦੀਆਂ ਮਨਪਸੰਦ ਹਨ।ਜੇਕਰ ਉਹਨਾਂ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਗੱਗੂ ਗਿੱਲ ਦਾ ਜਨਮ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ ਵਿੱਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ ਸੀ । ਗੱਗੂ ਗਿੱਲ ਦੇ ਚਾਰ ਭੈਣ ਭਰਾ ਹਨ ।

Related posts

4 ਦਿਨਾਂ ਬਾਅਦ ਹਸਪਤਾਲ ਤੋਂ ਘਰ ਪਹੁੰਚੇ ਅਮਿਤਾਭ, ਇਸ ਤਰ੍ਹਾਂ ਆਏ ਨਜ਼ਰ

On Punjab

KBC 14 : ਆਲੀਆ ਭੱਟ ਦੀ ਇਸ ਆਦਤ ਨੂੰ ਅਮਿਤਾਭ ਬੱਚਨ ਕਰਦੇ ਹਨ ਫਾਲੋ, KBC ਦੀ ਸਟੇਜ ‘ਤੇ ਖੁਦ ਕੀਤਾ ਖੁਲਾਸਾ

On Punjab

ਸ਼ਿਲਪਾ ਦੇ ਦੂਜੀ ਵਾਰ ਮਾਂ ਬਣਨ ’ਤੇ ਬਾਲੀਵੁਡ ਸਿਤਾਰਿਆਂ ਨੇ ਇੰਝ ਦਿੱਤੀਆਂ ਵਧਾਈਆਂ

On Punjab