PreetNama
ਸਿਹਤ/Health

ਕੱਚੇ ਨਮਕ ਦੇ ਸੇਵਨ ਨਾਲ ਹੁੰਦੀ ਹੈ ਪੱਥਰੀ ਦੀ ਸਮੱਸਿਆ

Kidney Stone Problem: ਕੱਚੇ ਨਮਕ ਦੇ ਸੇਵਨ ਨਾਲ ਹੁੰਦੀ ਹੈ ਪੱਥਰੀ ਦੀ ਸਮੱਸਿਆ
ਅੱਜਕਲ ਦੇ ਬਿਜ਼ੀ ਲਾਈਫਸਟਾਈਲ ਦੇ ਚਲਦਿਆਂ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ।ਇਨ੍ਹਾਂ ‘ਚੋਂ ਇੱਕ ਹੈ ਪੱਥਰੀ ਦੀ ਸਮੱਸਿਆ ,,,ਪੱਥਰੀ ਦੀ ਸਮੱਸਿਆ ਆਮ ਗੱਲ ਬਣੀ ਹੋਈ ਹੈ ।ਕਿਡਨੀ ‘ਚ ਪੱਥਰੀ ਦੀ ਸਮੱਸਿਆ ਸਾਡੀ ਕਈ ਗਲਤੀਆਂ ਜਾ ਆਦਤਾਂ ਕਾਰਨ ਹੁੰਦੀ ਹੈ ।,ਜੇਕਰ ਅਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਦਈਏ ਤਾਂ ਅਸੀਂ ਅਜਿਹੀ ਸਮੱਸਿਆ ਦਾ ਸ਼ਿਕਾਰ ਹੋਣ ਤੋਂ ਬੱਚ ਸਕਦੇ ਆ ।    ਜੋ ਲੋਕ ਜ਼ਿਆਦਾ ਮਾਤਰਾ ‘ਚ ਨਮਕ ਦਾ ਸੇਵਨ ਕਰਦੇ ਹਨ ।ਉਨ੍ਹਾਂ ਦੀ ਕਿਡਨੀ ਫੇਲ੍ਹ ਹੋਣ ਦਾ ਖਤਰਾ ਹੁੰਦਾ ਹੈ ।,ਨਮਕ ‘ਚ ਸੋਡੀਅਮ ਮੌਜੂਦ ਹੁੰਦਾ ਏ,,, ਜੋ ਕਿਡਨੀ ਦੀ ਸਮੱਸਿਆ ਨੂੰ ਵਧਾਉਂਦਾ ਹੈ ।ਇਸ ਲਈ ਸਾਨੂੰ ਕੱਚੇ ਨਮਕ ਦਾ ਸੇਵਨ ਭੁੱਲ ਕੇ ਵੀ ਨਹੀਂ ਕਰਨਾ ਕਰਨਾ ਚਾਹੀਦਾ ।ਜੋ ਲੋਕ coffee ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਦੇ ਨੇ ਉਨ੍ਹਾਂ ਨੂੰ ਵੀ ਕਿਡਨੀ ‘ਚ ਪੱਥਰੀ ਹੋ ਸਕਦੀ ਹੈ । coffee  ‘ਚ ਮੌਜੂਦ ਕੈਫ਼ਿਨ ਕਿਡਨੀ ਨੂੰ ਨੁਕਸਾਨ ਕਰਦਾ ਹੈ । ਜ਼ਿਆਦਾ coffee ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀਹੈ ।ਇਸ ‘ਚ ਅਜਿਹੇ ਤੱਤ ਹੁੰਦੇ ਹਨ ਜੋ ਕਿਡਨੀ ਨੂੰ ਪ੍ਰਭਾਵਿਤ ਕਰਦੇ ਹਨ ।ਕਈ ਵਾਰ ਅਸੀਂ ਜ਼ਿਆਦਾ ਬਿਜ਼ੀ ਹੋਣ ਦੇ ਚੱਕਰ ‘ਚ ਪੇਸ਼ਾਬ ਨੂੰ ਰੋਕ ਲੈਂਦੇ ਹਾਂ।ਜੋ ਕਿ ਸਾਡੀ ਕਿਡਨੀ ਲਈ ਬੇਹੱਦ ਖਤਰਨਾਕ ਸਾਬਿਤ ਹੁੰਦਾ ਹੈ ।ਇਸ ਨਾਲ ਸਿਰਫ ਕਿਡਨੀ ‘ਚ ਪੱਥਰੀ ਹੀ ਨਹੀਂ ਸਗੋਂ UTI ਵਰਗੀਆਂ ਭਿਆਨਕ ਬਿਮਾਰੀਆਂ ਵੀ ਹੋ ਜਾਂਦੀਆਂ ਹਨ ।

Related posts

Health Tips: ਸਰਦੀਆਂ ‘ਚ ਕੋਰੋਨਾ ਤੋਂ ਬਚਣ ਲਈ ਖੁਰਾਕ ‘ਚ ਪੰਜ ਚੀਜ਼ਾਂ ਜ਼ਰੂਰ ਕਰੋ ਸ਼ਾਮਲ

On Punjab

Sugarcane Juice During Pregnancy: ਗਰਭ ਅਵਸਥਾ ਦੌਰਾਨ ਗੰਨੇ ਦਾ ਰਸ ਪੀਣ ਤੋਂ ਪਹਿਲਾਂ ਇਹ ਜ਼ਰੂਰੀ ਗੱਲਾਂ ਜਾਣੋ

On Punjab

ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਇਹ ਕੰਮ ਕਰਨਾ ਸੁਰੱਖਿਅਤ ਜਾਂ ਨਹੀਂ? ਜਾਣੋ ਕੀ ਕਹਿੰਦੇ ਨੇ ਮਾਹਿਰ

On Punjab