26.38 F
New York, US
December 26, 2024
PreetNama
ਸਿਹਤ/Health

ਜਾਣੋ ਕੀ ਹੁੰਦਾ ਹੈ ਟਿਸ਼ੂ ਕੈਂਸਰ, ਜਿਸ ਨਾਲ ਹੋਈ ਸੀ ਅਰੁਣ ਜੇਤਲੀ ਦੀ ਮੌਤ

ਨਵੀਂ ਦਿੱਲੀਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਾਫਟ ਟਿਸ਼ੂ ਕੈਂਸਰ ਕਰਕੇ ਮੌਤ ਹੋ ਗਈ। ਐਤਵਾਰ ਨੂੰ ਦਿੱਲੀ ਦੇ ਨਿਗਮ ਬੋਧ ਘਾਟ ‘ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਅਰੁਣ ਜੇਤਲੀ ਸਾਫਟ ਟਿਸ਼ੂ ਸਰਕੋਮਾ ਕੈਂਸਰ ਨਾਲ ਪੀੜਤ ਸੀਜਿਸ ਦਾ ਇਲਾਜ ਉਹ ਲੰਬੇ ਸਮੇਂ ਤੋਂ ਕਰਵਾ ਰਹੇ ਸੀ।

ਬੀਤੀ ਅਗਸਤ ਨੂੰ ਤਬੀਅਤ ਜ਼ਿਆਦਾ ਖ਼ਰਾਬ ਹੋਣ ਕਾਰਨ ਜੇਤਲੀ ਨੂੰ ਏਮਜ਼ ‘ਚ ਭਰਤੀ ਕੀਤਾ ਗਿਆ ਸੀ ਜਿਸ ਤੋਂ ਬਾਅਦ 24 ਅਗਸਤ ਨੂੰ 12:07 ਵਜੇ ਉਨ੍ਹਾਂ ਦੀ ਮੌਤ ਹੋ ਗਈ।

ਹੁਣ ਜਾਣੋ ਕੀ ਹੁੰਦਾ ਹੈ ਸਾਫਟ ਟਿਸ਼ੂ ਸਰਕੋਮਾ:

ਸਾਫਟਟਿਸ਼ੂ ਸਰਕੋਮਾ ਇੱਕ ਵਖਰੀ ਤਰ੍ਹਾਂ ਦਾ ਕੈਂਸਰ ਹੁੰਦਾ ਹੈ। ਇਹ ਕੈਂਸਰ ਇੰਸਾਨੀ ਸ਼ਰੀਸ ਦੇ ਕੋਮਲ ਟਿਸ਼ੂਆਂਮਾਸਪੇਸ਼ੀਆਂਚਮੜੀਖ਼ੂਨਨਾੜਾਂਖੂਨ ਪ੍ਰਵਾਹ ਅਤੇ ਜੁਆਇੰਟ ‘ਚ ਹੋ ਜਾਂਦਾ ਹੈ। ਇਨਸਾਨੀ ਸਰੀਰ ‘ਚ ਕਈ ਸਾਰੇ ਸਾਫਟ ਟਿਸ਼ੂ ਹੁੰਦੇ ਹਨਪਰ ਸਾਰੇ ਹੀ ਕੈਂਸਰ ਨਹੀਂ ਹੁੰਦੇ ਹਨ। ਪਰ ਜਦੋਂ ਸਾਫਟ ਟਿਸ਼ੂ ਸਰਕੋਮਾ ਇੱਕ ਟਿਸ਼ੂ ਦੇ ਅੰਦਰ ਵਿਕਸਿਤ ਹੁੰਦਾ ਹੈ ਤਾਂ ਉਧੇ ਹੀ ਦੂਜੇ ਟਿਸ਼ੂ ‘ਚ ਫੈਲਣ ਲੱਗਦਾ ਹੈ। ਇਸ ਦੀ ਚਪੇਟ ‘ਚ ਬੱਚੇ ਵੀ ਆ ਸਕਦੇ ਹਨਪਰ ਆਮ ਤੌਰ ‘ਤੇ ਇਹ ਨੌਜਵਾਨਾਂ ‘ਚ ਤੇਜ਼ੀ ਨਾਲ ਫੇਲਦਾ ਹੈ। ਇਹ 50 ਤੋਂ ਜ਼ਿਆਦਾ ਤਰ੍ਹਾਂ ਦਾ ਹੁੰਦਾ ਹੈ।

ਕਿਵੇਂ ਨਜ਼ਰ ਆਉੁਂਦਾ ਹਨ ਇਸ ਦੇ ਲੱਛਣ:-

ਸ਼ੁਰੂਆਤ ‘ਚ ਇਸ ਤੋਂ ਬਾਅਦ ਜਾਣਕਾਰੀ ਨਹੀਂ ਮਿਲ ਪਾਉਂਦੀ ਹੈ। ਪਰ ਜਿਵੇਂਜਿਵੇਂ ਇਹ ਵਿਕਸਿਤ ਹੁੰਦਾ ਹੈ ਤਾਂ ਮਾਸਪੇਸ਼ੀਆਂ ‘ਚ ਤੇਜ਼ ਦਰਦ ਹੁੰਦਾ ਹੈ। ਇਸ ਤਰ੍ਹਾਂ ਦਾ ਦਰਦ ਹੁੰਦਾ ਹੋਣ ਨਾਲ ਡਾਕਟਰ ਤੋਂ ਜਾਂਚ ਕਰਾਓ।

ਸ਼ਰੀਰ ‘ਚ ਕਿਸੇ ਵੀ ਹਿੱਸੇ ‘ਚ ਗੰਢ ਹੁੰਦੀ ਵੀ ਇਸ ਦਾ ਲੱਛਣ ਹੈ। ਜੇਕਰ ਸ਼ਰੀਰ ‘ਚ ਕੋਈ ਗੰਢ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਕੋਲ ਜਾਵੇ।

ਢਿੱਡ ਵਿੱਚ ਤੇਜ਼ ਦਰਦ ਹੋਣਾ ਇਸ ਦੇ ਫੈਲਣ ਦਾ ਸੰਕੇਤ ਹੋ ਸਕਦਾ ਹੈਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।

ਖਾਣਪੀਣ ‘ਚ ਹਮੇਸ਼ਾ ਸਾਵਧਾਨੀ ਰੱਖੋ। ਜ਼ਿਆਦਾ ਤੇਲ ਵਾਲੀਆਂ ਚੀਜਾਂ ਖਾਣ ਤੋਂ ਹਮੇਸ਼ਾ ਬਣੋਂ।

Related posts

ਇਨ੍ਹਾਂ ਕਾਰਨਾਂ ਕਰਕੇ ਆਉਂਦੀ ਹੈ ਨਸਾਂ ‘ਚ ਸੋਜ ਦੀ ਸਮੱਸਿਆ …

On Punjab

ਜਾਣੋ ਕਿਵੇਂ ਹੁੰਦਾ ਹੈ ਕੋਰੋਨਾ ਦੇ ਵੇਰੀਐਂਟ ਦਾ ਨਾਮਕਰਨ; ਭਾਰਤ ‘ਚ ਹਨ ਕਈ ਖ਼ਤਰਨਾਕ ਵਾਇਰਸ

On Punjab

ਠੰਡ ਲੱਗ ਰਹੀ ਹੈ ਤਾਂ ਹੋ ਸਕਦਾ ਹੈ ਕੋਰੋਨਾ, ਅਮਰੀਕੀ ਸਿਹਤ ਏਜੰਸੀ ਦੁਆਰਾ ਦੱਸੇ ਗਏ ਹਨ ਇਹ ਛੇ ਨਵੇਂ ਲੱਛਣ

On Punjab