ਸੰਨੀ ਲਿਓਨ ਦੀ ਇਹ ਤਸਵੀਰ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਸੰਨੀ ਅੱਜ ਮੁੰਬਈ ‘ਚ ਆਪਣੇ ਤਿੰਨਾਂ ਬੱਚਿਆਂ ਨਾਲ ਨਜ਼ਰ ਆਈ।
ਸੰਨੀ ਲਿਓਨ ਦੀ ਇਹ ਤਸਵੀਰ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਸੰਨੀ ਅੱਜ ਮੁੰਬਈ ‘ਚ ਆਪਣੇ ਤਿੰਨਾਂ ਬੱਚਿਆਂ ਨਾਲ ਨਜ਼ਰ ਆਈ।
ਅੱਜਕਲ੍ਹ ਅਕਸਰ ਹੀ ਸੰਨੀ ਆਪਣੇ ਬੱਚਿਆਂ ਨਾਲ ਨਜ਼ਰ ਆਉਂਦੀ ਹੈ।
ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਵੀ ਅੱਜ ਮੁੰਬਈ ਏਅਰਪੋਰਟ ‘ਤੇ ਨਜ਼ਰ ਆਈ। ਖ਼ਬਰਾਂ ਨੇ ਕਿ ਸਿਨਾਇਆ ਵੀ ਜਲਦੀ ਹੀ ਬਾਲੀਵੁੱਡ ‘ਚ ਡੈਬਿਊ ਕਰਨ ਵਾਲੀ ਹੈ।