ਸਮਾਜ/Socialਤੂੰ ਜੋ ਲੱਪ ਕੁ ਹੌਂਕੇ ਦੇ ਗਿਆ January 31, 20191354 ਤੂੰ ਜੋ ਲੱਪ ਕੁ ਹੌਂਕੇ ਦੇ ਗਿਆ ਉਹ ਦਿਲ ਮੇਰੇ ਦੀ ਪੂੰਜੀ ਹੈ। ਅੱਖ ਮੇਰੀ ਭਰ ਕੇ ਵਗਦੀ ਤੇਰੇ ਤੋਂ ਗਈ ਨਾ ਪੂੰਝੀ ਹੈ। ਚੀਕ ਵਿਛੋੜੇ ਤੇਰੇ ਵਾਲੀ ਸਾਡੀ ਫਿਜਾ ਵਿੱਚ ਗੂੰਜੀ ਹੈ। ਜਿਸ ਥਾਂ ਤੇਰੀ ਪੈੜ ਹੋ ਗਈ ਉਹ ਥਾਂ ਮੈਂ ਕਦੇ ਨਾ ਹੂੰਝੀ ਹੈ। ਨਰਿੰਦਰ ਬਰਾੜ 9509500010