63.68 F
New York, US
September 8, 2024
PreetNama
ਸਮਾਜ/Social

ਤੂੰ ਜੋ ਲੱਪ ਕੁ ਹੌਂਕੇ ਦੇ ਗਿਆ

ਤੂੰ ਜੋ ਲੱਪ ਕੁ ਹੌਂਕੇ ਦੇ ਗਿਆ
ਉਹ ਦਿਲ ਮੇਰੇ ਦੀ ਪੂੰਜੀ ਹੈ।

ਅੱਖ ਮੇਰੀ ਭਰ ਕੇ ਵਗਦੀ
ਤੇਰੇ ਤੋਂ ਗਈ ਨਾ ਪੂੰਝੀ ਹੈ।

ਚੀਕ ਵਿਛੋੜੇ ਤੇਰੇ ਵਾਲੀ
ਸਾਡੀ ਫਿਜਾ ਵਿੱਚ ਗੂੰਜੀ ਹੈ।

ਜਿਸ ਥਾਂ ਤੇਰੀ ਪੈੜ ਹੋ ਗਈ
ਉਹ ਥਾਂ ਮੈਂ ਕਦੇ ਨਾ ਹੂੰਝੀ ਹੈ।

ਨਰਿੰਦਰ ਬਰਾੜ
9509500010

Related posts

ਪੁਤਿਨ ਨੇ ਕਿਹਾ – ਯੂਕਰੇਨ ‘ਚ ਰੂਸ ਦੀ ਫ਼ੋਜੀ ਕਾਰਵਾਈ, ਪੱਛਮੀ ਦੇਸ਼ਾਂ ਦੀਆਂ ਨੀਤੀਆਂ ਦਾ ਜਵਾਬ

On Punjab

ਦਿੱਲੀ ਪੁਲਸ ਨੇ ISIS ਪ੍ਰੇਰਿਤ ਤਿੰਨ ਸ਼ੱਕੀ ਵਿਅਕਤੀ ਕੀਤੇ ਗ੍ਰਿਫਤਾਰ, NCR ‘ਚ ਸੀ ਹਮਲੇ ਦੀ ਤਿਆਰੀ

On Punjab

ਹੁਣ ਰਾਜਨੀਤਿਕ ਪਾਰਟੀਆਂ ਨੂੰ ਦੇਣੀ ਪਏਗੀ ਦਾਗੀ ਉਮੀਦਵਾਰਾਂ ਦੀ ਜਾਣਕਾਰੀ

On Punjab