ਅਜੋਕੇ ਸਮਾਜ ‘ਚ ਬਿਜ਼ੀ ਲਾਈਫ ਦੇ ਚਲਦਿਆਂ ਕੋਈ ਵੀ ਆਪਣੇ ਵੱਲ ਧਿਆਨ ਨਹੀਂ ਦੇ ਸਕਦਾ। ਭਾਰ ਘਟਾਉਣ ਲਈ ਕਈ ਤਰ੍ਹਾਂ ਦੀ ਕਸਰਤ ਕਰਕੇ ਪਰੇਸ਼ਾਨ ਹੈ। ਤਾਂ ਤੁਹਾਨੂੰ ਵਾਕ ਆਊਟ ਲਾਸ ਪਲਾਨ ਤੁਹਾਡੇ ਕੰਮ ਆ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਵਾਕ ਪੈਟਰਨ ਨੂੰ ਨੂੰ ਅਪਣਾਉਂਦੇ ਹੋ। ਤਾਂ ਤੁਸੀਂ 10 ਦਿਨਾਂ ਦੇ ਅੰਦਰ ਆਪਣਾ ਭਾਰ ਘਟਾ ਸਕਦੇ ਹੋ। ਇਸ ਨੂੰ ਤੁਸੀਂ ਸਿਰਫ 15 ਮਿੰਟ ‘ਚ ਕਰ ਕੇ ਆਪਣਾ ਭਾਰ ਘਟਾ ਸਕਦੇ ਹੋ। ਇਸ ਵਾਕ ਵੇਟ ਲਾਸ ਪਲਾਨ ਦੀ ਖਾਸ ਗੱਲ ਇਹ ਹੈ ਕਿ ਤੁਸੀਂ 15 ਮਿੰਟ ਤੱਕ ਬਿਨਾਂ ਰੁਕੇ ਵਾਕਿੰਗ ਕਰ ਸਕਦੇ ਹੋ, ਇਸਨੂੰ ਕੁੱਝ ਲੋਕ ਫਾਸਟ ਵਾਕ ਵੇਟ ਲਾਸ ਪਲਾਨ ਦੇ ਨਾਮ ਨਾਲ ਵੀ ਜਾਣਦੇ ਹਨ। ਇਸਦੇ ਲਈ ਤੁਹਾਨੂੰ ਕੋਈ ਤਿਆਰੀ ਦੀ ਜ਼ਰੂਰਤ ਨਹੀਂ ਹੈ। ਸਿਰਫ 15 ਮਿੰਟ ਤੁਹਾਨੂੰ ਬਿਨ੍ਹਾ ਰੁਕੇ ਅਤੇ ਥਕੇ ਵਾਕ ਕਰਣੀ ਹੋਵੇਗੀ।ਜਦੋਂ ਤੁਸੀ ਭਾਰ ਘੱਟ ਕਰਣ ਲਈ ਇਸ ਵਾਕ ਨੂੰ ਆਪਣਾਓ ਤਾਂ ਕੁੱਝ ਗੱਲਾਂ ਨੂੰ ਧਿਆਨ ਵਿੱਚ ਰੱਖੋ। ਜੇਕਰ ਤੁਹਾਡੇ ਘੁਟਣ ‘ਚ ਕੋਈ ਪਰੇਸ਼ਾਨੀ ਹੈ ਤਾਂ ਇਸ ਵਾਕ ਨੂੰ ਨਾ ਕਰੋ। ਜੇਕਰ ਤੁਸੀ ਹਾਈ ਬਲੱਡ ਪ੍ਰੇਸ਼ਰ ਦੇ ਸ਼ਿਕਾਰ ਹੋ ਤਾਂ ਵੀ ਇਸ ਵਾਕ ਨੂੰ ਨਾ ਕਰੋ। ਸ਼ੁਰੂਆਤ ‘ਚ ਤੁਸੀ 5 ਮਿੰਟ ਤੋਂ ਫਾਸਟ ਵਾਕ ਵੇਟ ਲਾਸ ਪਲਾਨ ਦੀ ਸ਼ੁਰੂਆਤ ਕਰ ਸਕਦੇ ਹੋ। ਫਿਰ ਹੋਲੀ ਹੋਲੀ ਇਸਦਾ ਸਮਾਂ ਵਧਾਓ
previous post