25.09 F
New York, US
January 21, 2025
PreetNama
ਰਾਜਨੀਤੀ/Politics

ਦੇਸ਼ ਨੂੰ ਚੜ੍ਹਿਆ ਸਾੜੀ ਦਾ ਖੁਮਾਰ, ਅਦਾਕਾਰਾਂ ਤੇ ਸਿਆਸਤਦਾਨਾਂ ਨੇ ਸ਼ੇਅਰ ਕੀਤੀਆਂ ਤਸਵੀਰਾਂ

ਅੱਜ ਪ੍ਰਿੰਅਕਾ ਗਾਂਧੀ ਨੇ ਟਵਿੱਟਰ ‘ਤੇ ਆਪਣੀ ਇਹ 22 ਸਾਲ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਪ੍ਰਿਅੰਕਾ ਦੀ ਇਹ ਤਸਵੀਰ ਵਿਆਹ ਦੌਰਾਨ ਦੀ ਹੈ।ਐਕਟਰਸ ਯਾਮੀ ਗੌਤਮ ਨੇ ਆਪਣੀ ਇਹ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।ਫੇਮਸ ਪੱਤਰਕਾਰ ਬਰਖਾ ਦੱਤ ਨੇ ਸਾੜੀ ‘ਚ ਆਪਣੀ ਤਸਵੀਰ ਸ਼ੇਅਰ ਕੀਤੀ ਹੈ।ਐਕਟਰ ਦਿਵਿਆ ਦੱਤਾ ਵੀ ਅਕਸਰ ਸਾੜੀ ‘ਚ ਨਜ਼ਰ ਆਉਂਦੀ ਹੈ। ਉਸ ਨੇ ਆਪਣੀ ਇਹ ਤਸਵੀਰ ਸ਼ੇਅਰ ਕੀਤੀ ਹੈ।ਆਮ ਆਦਮੀ ਪਾਰਟੀ ਦੀ ਨੇਤਾ ਤੇ ਐਕਟਰਸ ਗੁਲ ਪਨਾਗ ਨੇ ਆਪਣੀ ਸਾੜੀ ਲੁੱਕ ਫੈਨਸ ਲਈ ਸ਼ੇਅਰ ਕੀਤੀ। ਇਸ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ।ਇਸ ਟ੍ਰੈਂਡ ਤਹਿਤ ਐਕਟਰ ਰਿਚਾ ਚੱਢਾ ਨੇ ਵੀ ਸਾੜੀ ਲਾ ਕੁਝ ਇਸ ਅੰਦਾਜ਼ ‘ਚ ਤਸਵੀਰ ਸ਼ੇਅਰ ਕੀਤੀ ਹੈ।ਐਕਟਰ ਪ੍ਰਿਆ ਮਲਿਕ ਦੀ ਇਹ ਗਲੈਮਰਸ ਤਸਵੀਰ ਕਿਸੇ ਤੋਂ ਘੱਟ ਨਹੀਂ।ਕਟਰਸ ਤੋਂ ਨੇਤਾ ਬਣੀ ਨਗਮਾ ਦੀ ਖੂਬਸੂਰਤ ਤਸਵੀਰ।

Related posts

ਬੀਜੇਪੀ ਦੀ ਜਿੱਤ ਮਗਰੋਂ ਬੰਗਾਲ ਦੀ ਸਿਆਸਤ ‘ਚ ਭੂਚਾਲ

On Punjab

Moody’s ਨੇ ਭਾਰਤ ਨੂੰ ਦਿੱਤਾ ਵੱਡਾ ਝਟਕਾ…

On Punjab

ਮਨ ਕੀ ਬਾਤ : ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨਾਲ ਗੱਲਬਾਤ ਕਰਦਿਆਂ ਕਿਹਾ, ਹੁਣ ਹੋਰ ਸਾਵਧਾਨੀ ਵਰਤਣੀ ਪਏਗੀ

On Punjab