31.24 F
New York, US
December 21, 2024
PreetNama
ਸਮਾਜ/Social

ਦੋਸਤ ਦੀ ਚੋਣ

ਦੋਸਤ ਦੀ ਚੋਣ
ਜਿੰਦਗੀ ਚ ਦੋਸਤ ਤਾਂ ਬਹੁਤ ਮਿਲਦੇ ਨੇ
ਪਰ ਸੱਚਾਾ ਕੋਈ ਕੋਈ।
ਸਾਥ ਤਾ ਹਰ ਕੋਈ ਛੱਡ ਦਿੰਦਾ
ਨਿਭਾਉਦਾ ਕੋਈ ਕੋਈ ।
ਦੋਸਤ ਤਾਂ ਉਹ ਹੁੰਦਾ ਜੋ ਅੌਖੇ ਵੇਲੇ ਨਾਲ ਖੜਦਾ
ਨਾ ਕਿ ਉਹ ਜਿਹੜਾ ਸਿਰਫ ਨਾਲ ਪੜਦਾ
ਧੋਖੇਬਾਜ ਦੋਸਤ ਤਾ ਮਾੜੇ ਕੰਮਾ ਵੇਲੇ ਨਾਲ ਖੜਦੇ ।
ਸੱਚੇ ਦੋਸਤ ਤਾਂ ਮਾੜੇ ਟਾਇਮ ਨਾਲ ਖੜਦੇ ।
ਜੇ ਦੋਸਤੀ ਸਿੱਖਣੀ ਹੈ ਨਿਭਾਉਣੀ ਤਾ ਕੀੜੀਆ ਤੋ ਸਿਖੋ।
ਸੋਖੇ ਵੇਲੇ ਨਹੀ ਅੋਖੇ ਤੇ ਮਾੜੇ ਵੇਲੇ ਨਾਲ ਖੜਨਾ ਸਿਖੋ ।
ਆਖਰ ਨੂੰ ਦੋਸਤੀ ਰੱਖਣੀ ਹੈ ਤਾਂ ਸੱਚੇ ਦੋਸਤ ਨਾਲ ਰੱਖੋ।
ਬਸ ਦੋਸਤੀ ਦਾ ਸਤਿਕਾਰ ਕਰਨਾ ਸਿਖੋ ।,,,,,✍✍

?ਗੁਰਪਿੰਦਰ ਆਦੀਵਾਲ ਸ਼ੇਖਪੁਰਾ M-7657902005

Related posts

ਸੁਖਬੀਰ ਬਾਦਲ ਨੂੰ ਅਣਜਾਣ, ਕੈਪਟਨ ਅਮਰਿੰਦਰ ਨੂੰ ਧੋਖੇਬਾਜ਼ ਅਤੇ ਮੋਦੀ ਨੂੰ ‘ਜੁਮਲਿਆਂ ਦਾ ਉਸਤਾਦ’ ਦੱਸਿਆ

On Punjab

ਚੜ੍ਹਦੇ ਪੰਜਾਬ ਮਗਰੋਂ ਹੁਣ ਲਹਿੰਦੇ ਪੰਜਾਬ ਵੀ Tik Tok ਹੋਇਆ ਬੈਨ

On Punjab

ਹੋ ਜਾਏ ਪੁਤ ਬਰਾਬਰ ਦਾ ਜਦ

Pritpal Kaur