PreetNama
ਸਮਾਜ/Social

ਪੈਸਾ ਤੇ ਆਪਣੇ

ਪੈਸਾ ਤੇ ਆਪਣੇ
ਇਹ ਪੈਸਾ ਵੀ ਕੀ ਚੀਜ ਰੱਬਾ
ਆਪਣਿਆ ਨੂੰ ਆਪਣਿਆ ਤੋ ਦੂਰ ਕਰ ਦਿੰਦਾ ।
ਪੈਸਾ ਕਮਾਉਣ ਲੱਗੇ ਬੰਦਾ ਜਿੰਦਗੀ ਜਿਉਣੀ ਭੁੱਲ ਜਾਵੇ
ਪੈਸੇ ਖਾਤਰ ਆਪਣਿਆ ਨਾਲ ਲੜੀ ਜਾਵੇ ।
ਮਾੜੇ ਵੇਲੇ ਨਾ ਪੈਸਾ ਕੰਮ ਆਉਦਾ
ਮਾੜੇ ਵੇਲੇ ਤਾ ਆਪਣਿਆ ਦਾ ਸਾਥ ਕੰਮ ਆਉਦਾ ।
ਪੈਸਾ ਨਾ ਸਾਡੇ ਨਾਲ ਜਾਂਦਾ ਨਾਲ ਤਾ ਕਰਮ ਤੇ ਪਿਆਰ ਜਾਂਦਾ
ਮੰਨਿਆ ਜਿੰਦਗੀ ਜਿਉਣ ਲਈ ਜਰੂਰੀ ਹੈ ।
ਜਿੰਨਾ ਮਰਜੀ ਕਮਾ ਲਉ ਬਸ ਪੈਦੀ ਤਾ ਪੂਰੀ ਹੈ
ਜਿੰਦਗੀ ਚ ਪੈਸੇ ਪਿਛੇ ਨਾ ਵਾਲਾ ਭੱਜੋ ।
ਬਸ ਆਪਣਿਆ ਨਾਲ ਹੱਸੋ ਖੇਡੋ ।
ਜਿੰਦਗੀ ਚ ਕਿੰਨੇ ਵੀ ਪੈਸੇ ਕਮਾਓੁ
ਬਸ ਆਪਣਿਆ ਦੀ ਖੁਸੀ ਲੲੀ ਕੁਝ ਤਾ ਲਾੳੁ ॥॥

ਗੁਰਪਿੰਦਰ ਆਦੀਵਾਲ ਸ਼ੇਖਪੁਰਾ  7657902005

Related posts

ਭਾਰਤੀ ਕ੍ਰਿਕਟ ਟੀਮ ਚੁੱਪ-ਚਾਪ ਵਤਨ ਪਰਤੀ

On Punjab

ੲਿਹ ਜੋ ਦਿਲ ਤੇ

Pritpal Kaur

ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈੈਸਟੋ ਜਾਰੀ

On Punjab