ਘਰਾਂ ਦੀਆਂ ਛੱਤਾਂ ‘ਤੇ ਰੱਖੇ ਪੁਰਾਣੇ ਟਾਇਰਾਂ, ਡੱਬਿਆਂ ਤੇ ਹੋਰ ਸਾਮਾਨ ਵਿੱਚ ਭਰਿਆ ਪਾਣੀ ਮੱਛਰਾਂ ਨੂੰ ਸੱਦਾ ਦਿੰਦਾ ਹੈ। ਇਸ ਲਈ ਬਾਰਸ਼ ਦੇ ਮੌਸਮ ਦਾ ਮਤਲਬ ਮੱਠਰ ਤੇ ਕਈ ਖ਼ਤਰਨਾਕ ਬਿਮਾਰੀਆਂ ਹਨ ਜੋ ਜਾਨਲੇਵਾ ਵੀ ਹੋ ਸਕਦੀਆਂ ਹਨ। ਇਨ੍ਹਾਂ ਤੋਂ ਬਚਾਅ ਕਰਨਾ ਜ਼ਰੂਰੀ ਹੈ।

ਜੇ ਤੁਹਾਡੇ ਘਰ ਵਿੱਚ ਕੌਇਲ, ਮੈਟ ਜਾਂ ਮਾਸਕੀਟੋ ਲਿਕਵਡ ਨਹੀਂ ਹੈ ਤਾਂ ਤੁਸੀਂ ਕੀ ਕਰੋਗੇ? ਇਸ ਸਥਿਤੀ ਵਿੱਚ ਮੱਛਰਾਂ ਤੋਂ ਬਚਾਅ ਦੇ 3 ਘਰੇੂ ਤੇ ਕਾਰਗਰ ਉਪਾਅ ਤੁਹਾਡੀ ਸਮੱਸਿਆ ਦੂਰ ਕਰ ਸਕਦੇ ਹਨ।
ਨਾਰੀਅਲ ਤੇਲ, ਨਿੰਮ ਦੇ ਤੇਲ, ਲੌਂਗ ਦੇ ਤੇਲ, ਪਿਪਰਮਿੰਟ ਤੇਲ ਤੇ ਨੀਲਗਿਰੀ ਦੇ ਤੇਲ ਨੂੰ ਬਰਾਬਰ ਮਾਤਰਾ ਵਿੱਚ ਮਿਲਾਓ ਤੇ ਬੋਤਲ ਵਿੱਚ ਭਰ ਕੇ ਰੱਖ ਲਉ। ਰਾਤ ਨੂੰ ਸੌਂਣ ਵੇਲੇ ਚਮੜੀ ‘ਤੇ ਲਾਉ। ਇਹ ਤਰੀਕਾ ਬਾਜ਼ਾਰ ਦੀ ਕਰੀਮ ਨਾਲੋਂ ਕਿਤੇ ਵੱਧ ਕਾਰਗਰ ਹੈ।