PreetNama
ਖੇਡ-ਜਗਤ/Sports News

ਵਰਲਡ ਕੱਪ 2019: ਦੱਖਣੀ ਅਫਰੀਕਾ ਨੂੰ ਦੋ ਵੱਡੇ ਝਟਕੇ, ਦੋਵੇਂ ਵਿਕਟ ਬੁਮਰਾਹ ਦੀ ਝੋਲੀ

ਨਵੀਂ ਦਿੱਲੀਵਰਲਡ ਕੱਪ ਦੇ ਅੱਠਵੇਂ ਮੁਕਾਬਲੇ ‘ਚ ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਦੱਖਣੀ ਅਫਰੀਕਾ ਦੇ ਦੋਵੇਂ ਓਪਨਰ ਹਾਸ਼ਿਮ ਅਮਲਾ ਤੇ ਕਵਿੰਟਨ ਡੀ ਕਾਰਕ ਪਵੇਲੀਅਨ ਪਰਤ ਚੁੱਕੇ ਹਨ।ਦੱਖਣੀ ਅਫਰੀਕਾ ਦੇ ਦੋਵੇਂ ਵਿਕਟ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਲਏ ਹਨ। ਹੁਣ ਫਾਫ ਡੂਪਲੇਸਿਸ ਤੇ ਰਸੀ ਵਾਨ ਡਰ ਡੁਸੇਨ ਕਰੀਜ਼ ‘ਤੇ ਡਟੇ ਹੋਏ ਹਨ। ਹਾਸ਼ਿਮ ਅਮਲਾ 9ਗੇਂਦਾਂ ‘ਤੇ ਦੌੜਾਂ ਬਣਾ ਆਊਟ ਹੋਏ। ਹੁਣ ਤਕ ਦੱਖਣੀ ਅਫਰੀਕਾ ਅੱਠ ਓਵਰਾਂ ‘ਚ 31 ਦੌੜਾਂ ਬਣਾ ਚੁੱਕਿਆ ਹੈ।

Related posts

ਕੋਰੋਨਾ ਵਾਇਰਸ ਕਾਰਨ ਬਾਸਕਿਟਬਾਲ ਲੀਗ ਐਨਬੀਏ ‘ਤੇ ਸਪੇਨ ‘ਚ ਕੋਪਾ ਡੇਲ ਰੇਅ ਦਾ ਫਾਈਨਲ ਰੱਦ

On Punjab

ਸਰਕਾਰ ਤੋਂ ਔਖੇ ਹੋਏ ਖਿਡਾਰੀ, ਕਰੋੜਾਂ ਦੀ ਇਨਾਮੀ ਰਾਸ਼ੀ ‘ਤੇ ਛਿੜਿਆ ਵਿਵਾਦ

On Punjab

WI vs IND: ਪਹਿਲੇ ਟੈਸਟ ‘ਚ ਭਾਰਤ ਦੀ ਵੱਡੀ ਜਿੱਤ

On Punjab