ਫਿਲਮ-ਸੰਸਾਰ/Filmyਸੋਸ਼ਲ ਮੀਡੀਆ ‘ਤੇ ਛਾਅ ਗਈ ‘ਗੇਮਸ ਆਫ਼ ਥ੍ਰੋਨਸ’ ਦੀ ਅਦਾਕਾਰਾ ਤੇ ਪ੍ਰਿਅੰਕਾ ਦੀ ਜਠਾਨੀ May 29, 20191341 ‘ਗੇਮਸ ਆਫ਼ ਥ੍ਰੋਨਸ’ ਸੀਰੀਜ਼ ਦੀ ਐਕਟਰਸ ਤੇ ਸਿੰਗਰ ਜੋ ਜੋਨਸ ਦੀ ਪਤਨੀ ਸੋਫੀ ਟਰਨਰ ਹਾਲ ਹੀ ‘ਚ ਆਪਣੀ ਫ਼ਿਲਮ ਦੇ ਪ੍ਰੀਮੀਅਰ ‘ਤੇ ਪਹੁੰਚੀ। ਸਾਊਥ ਕੋਰੀਆ ‘ਚ ਹੋਏ “X-Men: Dark Phoenix” ਫ਼ਿਲਮ ਦੇ ਪ੍ਰੀਮੀਅਰ ਦੌਰਾਨ ਸੋਫੀ ਬੇਹੱਦ ਖੂਬਸੂਰਤ ਲੱਗ ਰਹੀ ਸੀਸੋਫੀ ਨੇ ਇਸ ਦੌਰਾਨ ਟ੍ਰਾਂਸਪੈਰੇਂਟ ਡ੍ਰੈੱਸ ਪਾਈ ਸੀ ਜਿਸ ‘ਚ ਉਸ ਦੇ ਅੰਦਰੂਨੀ ਕੱਪੜੇ ਵੀ ਨਜ਼ਰ ਆ ਰਹੇ ਸੀ।ਸੋਫੀ ਨੇ ਇਸ ਦੌਰਾਨ ਫੈਨਸ ਨਾਲ ਖੂਬ ਤਸਵੀਰਾਂ ਕਲਿੱਕ ਕਰਵਾਈਆਂ।ਸਿਰਫ ਤਸਵੀਰਾਂ ਹੀ ਨਹੀਂ ਸੋਫੀ ਨੇ ਖੂਬ ਸੈਲਫੀਆਂ ਵੀ ਕਲਿੱਕ ਕੀਤੀਆਂ।