PreetNama
ਫਿਲਮ-ਸੰਸਾਰ/Filmy

ਹੁਮਾ ਕੁਰੈਸ਼ੀ ਨੇ ਰਸੋਈ ‘ਚ ਕਰਵਾਇਆ ਫੋਟੋਸ਼ੂਟ, ਹੁਣ ਹੋ ਰਹੀ ਟ੍ਰੋਲ

ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਹਾਲ ਹੀ ਵਿੱਚ ਇੱਕ ਫੋਟੋਸ਼ੂਟ ਕਰਵਾਇਆ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆ। ਕੁਝ ਪ੍ਰਸ਼ੰਸਕਾਂ ਨੂੰ ਹੁਮਾ ਦੀਆਂ ਇਹ ਤਸਵੀਰਾਂ ਪਸੰਦ ਆ ਰਹੀਆਂ ਹਨ ਤੇ ਕੁਝ ਨੂੰ ਕਾਫੀ ਖਟਕ ਰਹੀਆਂ ਹਨ। ਇਸ ਕਰਕੇ ਉਸ ਨੂੰ ਕਾਫੀ ਟ੍ਰੋਲ ਵੀ ਕੀਤਾ ਜਾ ਰਿਹਾ ਹੈ।

Related posts

ਬੁਲੇਟ ‘ਤੇ ਰੁਪਿੰਦਰ ਹਾਂਡਾ ਨੇ ਮਾਰੀ ਗੇੜੀ, ਵੀਡੀਓ ਵਾਇਰਲ ਹੋਣ ‘ਤੇ ਫੈਨਸ ਨੇ ਦਿੱਤੀ ਖਾਸ ਸਲਾਹ

On Punjab

ਵਰੁਣ ਧਵਨ ਹੋਏ ਕੋਰੋਨਾ ਮੁਕਤ, ਜਲਦ ਸ਼ੁਰੂ ਕਰਨਗੇ ‘ਜੁਗ-ਜੁਗ ਜੀਓ’ ਦੀ ਸ਼ੂਟਿੰਗ

On Punjab

ਸੋਸ਼ਲ ਮੀਡੀਆ ‘ਤੇ ਫੈਨਜ਼ ਤੋਂ ਮੰਗੀ ਸ੍ਵਰਾ ਭਾਸਕਰ ਨੇ ਮੁਆਫ਼ੀ

On Punjab