72.05 F
New York, US
May 10, 2025
PreetNama
ਫਿਲਮ-ਸੰਸਾਰ/Filmy

ਅਨੁਰਾਧਾ ਪੌਡਵਾਲ ਦੇ ਬੇਟੇ ਆਦਿੱਤਿਆ ਪੌਡਵਾਲ ਦੀ ਹਸਪਤਾਲ ਵਿੱਚ ਮੌਤ, ਕਿਡਨੀ ਦੀ ਬਿਮਾਰੀ ਤੋਂ ਸੀ ਪੀੜਤ

ਮੁੰਬਈ: ਇਹ ਸਾਲ ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਕਾਲੇ ਅੱਖਰਾਂ ਵਿਚ ਦਰਜ ਹੋਵੇਗਾ। ਇਹ ਸਾਲ ਵੀ ਪੂਰਾ ਨਹੀਂ ਹੋਇਆ ਹੈ ਅਤੇ ਬਾਲੀਵੁੱਡ ਬਿਮਾਰੀ ਕਰਕੋ ਹੁਣ ਤੱਕ ਸਰਬੋਤਮ ਕਲਾਕਾਰਾਂ ਨੂੰ ਗੁਆ ਚੁੱਕਿਆ ਹੈ। ਬਹੁਤ ਸਾਰੇ ਹੋਰ ਮਸ਼ਹੂਰ ਸਟਾਰਸ ਨੇ ਹੋਰ ਕਾਰਣਾਂ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਬਾਲੀਵੁੱਡ ਦੀ ਬੈਕਗ੍ਰਾਉਂਡ ਗਾਇਕਾ ਅਨੁਰਾਧਾ ਪੌਦਵਾਲ ਦਾ ਬੇਟਾ ਆਦਿੱਤਿਆ ਪੌਦਵਾਲ ਦਾ ਦਿਹਾਂਤ ਹੋ ਗਿਆ ਹੈ।

ਅਨੁਰਾਧਾ ਪੌਡਵਾਲ ਪਿਛੋਕੜ ਗਾਇਕੀ ਦੇ ਨਾਲ-ਨਾਲ ਭਜਨ ਗਾਇਕਾ ਵੀ ਰਹੀ ਹੈ। ਉਸ ਦਾ ਬੇਟਾ ਆਦਿੱਤਿਆ ਪੌਡਵਾਲ ਦੀ ਮੌਤ ਨਾਲ ਪੂਰਾ ਪਰਿਵਾਰ ਸਦਮੇ ‘ਚ ਹੈ। ਉਹ 35 ਸਾਲਾਂ ਦਾ ਸੀ। ਮਿਲੀ ਜਾਣਕਾਰੀ ਮੁਤਾਬਕ, ਆਦਿੱਤਿਆ ਪੌਡਵਾਲ ਕਿਡਨੀ ਦੀ ਸਮੱਸਿਆ ਕਾਰਨ ਹਸਪਤਾਲ ਵਿੱਚ ਦਾਖਲ ਸੀ। ਉਹ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਜੂਝ ਰਿਹਾ ਸੀ। ਆਦਿੱਤਿਆ ਦੀ ਅੱਜ ਸਵੇਰੇ ਕਿਡਨੀ ਫੇਲ੍ਹ ਹੋਣ ਕਾਰਨ ਮੌਤ ਹੋ ਗਈ।

ਲਿਮਕਾ ਬੁੱਕ ਆਫ਼ ਰਿਕਾਰਡ ਵਿਚ ਸ਼ਾਮਲ ਨਾਂ

ਆਦਿੱਤਿਆ ਪੌਡਵਾਲ ਆਪਣੀ ਮਾਂ ਵਾਂਗ ਭਜਨ ਅਤੇ ਭਗਤੀ ਦੇ ਗੀਤ ਵੀ ਗਾਉਂਦੇ ਸੀ। ਇਸ ਤੋਂ ਇਲਾਵਾ ਉਹ ਮਿਊਜ਼ਿਕ ਵੀ ਤਿਆਰ ਕਰਦੇ ਸੀ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਸਿਰਫ ਸ਼ਰਧਾ ਦੇ ਗੀਤਾਂ ‘ਤੇ ਧਿਆਨ ਕੇਂਦ੍ਰਤ ਕਰਨਾ ਚਾਹੁੰਦਾ ਹੈ। ਉਹ ਇੱਕ ਵਧੀਆਮੁੰਬਈ: ਇਹ ਸਾਲ ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਕਾਲੇ ਅੱਖਰਾਂ ਵਿਚ ਦਰਜ ਹੋਵੇਗਾ। ਇਹ ਸਾਲ ਵੀ ਪੂਰਾ ਨਹੀਂ ਹੋਇਆ ਹੈ ਅਤੇ ਬਾਲੀਵੁੱਡ ਬਿਮਾਰੀ ਕਰਕੋ ਹੁਣ ਤੱਕ ਸਰਬੋਤਮ ਕਲਾਕਾਰਾਂ ਨੂੰ ਗੁਆ ਚੁੱਕਿਆ ਹੈ। ਬਹੁਤ ਸਾਰੇ ਹੋਰ ਮਸ਼ਹੂਰ ਸਟਾਰਸ ਨੇ ਹੋਰ ਕਾਰਣਾਂ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਬਾਲੀਵੁੱਡ ਦੀ ਬੈਕਗ੍ਰਾਉਂਡ ਗਾਇਕਾ ਅਨੁਰਾਧਾ ਪੌਦਵਾਲ ਦਾ ਬੇਟਾ ਆਦਿੱਤਿਆ ਪੌਦਵਾਲ ਦਾ ਦਿਹਾਂਤ ਹੋ ਗਿਆ ਹੈ।

ਅਨੁਰਾਧਾ ਪੌਡਵਾਲ ਪਿਛੋਕੜ ਗਾਇਕੀ ਦੇ ਨਾਲ-ਨਾਲ ਭਜਨ ਗਾਇਕਾ ਵੀ ਰਹੀ ਹੈ। ਉਸ ਦਾ ਬੇਟਾ ਆਦਿੱਤਿਆ ਪੌਡਵਾਲ ਦੀ ਮੌਤ ਨਾਲ ਪੂਰਾ ਪਰਿਵਾਰ ਸਦਮੇ ‘ਚ ਹੈ। ਉਹ 35 ਸਾਲਾਂ ਦਾ ਸੀ। ਮਿਲੀ ਜਾਣਕਾਰੀ ਮੁਤਾਬਕ, ਆਦਿੱਤਿਆ ਪੌਡਵਾਲ ਕਿਡਨੀ ਦੀ ਸਮੱਸਿਆ ਕਾਰਨ ਹਸਪਤਾਲ ਵਿੱਚ ਦਾਖਲ ਸੀ। ਉਹ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਜੂਝ ਰਿਹਾ ਸੀ। ਆਦਿੱਤਿਆ ਦੀ ਅੱਜ ਸਵੇਰੇ ਕਿਡਨੀ ਫੇਲ੍ਹ ਹੋਣ ਕਾਰਨ ਮੌਤ ਹੋ ਗਈ।

ਲਿਮਕਾ ਬੁੱਕ ਆਫ਼ ਰਿਕਾਰਡ ਵਿਚ ਸ਼ਾਮਲ ਨਾਂ

ਆਦਿੱਤਿਆ ਪੌਡਵਾਲ ਆਪਣੀ ਮਾਂ ਵਾਂਗ ਭਜਨ ਅਤੇ ਭਗਤੀ ਦੇ ਗੀਤ ਵੀ ਗਾਉਂਦੇ ਸੀ। ਇਸ ਤੋਂ ਇਲਾਵਾ ਉਹ ਮਿਊਜ਼ਿਕ ਵੀ ਤਿਆਰ ਕਰਦੇ ਸੀ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਸਿਰਫ ਸ਼ਰਧਾ ਦੇ ਗੀਤਾਂ ‘ਤੇ ਧਿਆਨ ਕੇਂਦ੍ਰਤ ਕਰਨਾ ਚਾਹੁੰਦਾ ਹੈ। ਉਹ ਇੱਕ ਵਧੀਆ ਸੰਗੀਤ ਨਿਰਦੇਸ਼ਕ ਵੀ ਸੀ। ਉਸਦਾ ਨਾਂ ਦੇਸ਼ ਦੇ ਸਭ ਤੋਂ ਛੋਟੇ ਸੰਗੀਤ ਨਿਰਦੇਸ਼ਕ ਦੀ ਸ਼੍ਰੇਣੀ ਵਿੱਚ ‘ਲਿਮਕਾ ਬੁੱਕ ਆਫ ਰਿਕਾਰਡਸ’ ਵਿੱਚ ਸ਼ਾਮਲ ਹੈ।

Related posts

Shahrukh Khan ਦੇ ਹਮਸ਼ਕਲ ਨੂੰ ਵੇਖ ਹਰ ਕੋਈ ਖਾ ਰਿਹੈ ਧੋਖਾ! ਅਸਲੀ-ਨਕਲੀ ਦੀ ਪਛਾਣ ਕਰਨਾ ਬੇਹਦ ਮੁਸ਼ਕਲ

On Punjab

ਪੁਲਿਸ ਨੇ ਲਿਆ ਅਕਸ਼ੇ ਦਾ ਸਹਾਰਾ, ਸੋਸ਼ਲ ਮੀਡੀਆ ‘ਤੇ ਵਾਇਰਲ ਮੀਮ

On Punjab

ਵਿਆਹ ਦੇ ਪੰਜ ਮਹੀਨੇ ਬਾਅਦ ਹੀ ਰਣਵੀਰ ਛੱਡ ਰਹੇ ਆਪਣਾ ਘਰ, ਕਾਰਨ ਬੇਹੱਦ ਖਾਸ

On Punjab