PreetNama
ਸਮਾਜ/Social

ਅਫਗਾਨਿਸਤਾਨ ਦੇ ਕਈ ਇਲਾਕਿਆਂ ‘ਚ ਵਿਸਫੋਟ, 20 ਦੀ ਮੌਤ; 34 ਜ਼ਖ਼ਮੀ

ਅਫਗਾਨਿਸਤਾਨ ਦੇ ਪੰਜ ਸੂਬਿਆਂ ‘ਚ ਪਿਛਲੇ 24 ਘੰਟਿਆਂ ਦੌਰਾਨ 20 ਤੋਂ ਜ਼ਿਆਦਾ ਲੋਕ ਮਾਰੇ ਗਏ ਤੇ 34 ਜ਼ਖ਼ਮੀ ਹੋਏ ਹਨ। ਅੱਤਵਾਦੀਆਂ ਨੇ ਯੂਨੀਵਰਸਿਟੀ ਦੀ ਇਕ ਬੱਸ ਨੂੰ ਵੀ ਨਿਸ਼ਾਨਾ ਬਣਾਇਆ ਹੈ ਇਸ ਘਟਨਾ ‘ਚ ਇਕ ਲੈਕਚਰਾਰ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਬੱਸ ‘ਚ ਸਵਾਰ 17 ਲੋਕ ਜ਼ਖ਼ਮੀ ਹੋਏ ਹਨ। ਸਿਰਜਾਦ ਜ਼ਿਲ੍ਹੇ ‘ਚ ਦੋ ਨਾਗਰਿਕ ਵਿਸਫੋਟ ‘ਚ ਮਾਰੇ ਗਏ।

Related posts

ਸਾਬਰਮਤੀ ਹੋਸਟਲ ਵਾਰਡਨ ਆਰ ਮੀਨਾ ਨੇ ਦਿੱਤਾ ਅਸਤੀਫ਼ਾ

On Punjab

Raisins Benefits : ਗੁਣਾਂ ਦੀ ਖਾਨ ਹੈ ਕਿਸ਼ਮਿਸ਼… ਰੋਜ਼ਾਨਾ ਸਵੇਰੇ ਸੇਵਨ ਕਰਨ ਨਾਲ ਮਿਲਣਗੇ ਕਮਾਲ ਦੇ ਫ਼ਾਇਦੇ

On Punjab

140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਬਜਟ: ਮੋਦੀ

On Punjab