ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਪ੍ਰਧਾਨ ਨਿਰਮਲ ਸਿੰਘ ਰੱਜੀ ਨੇ ਦੱਸਿਆ ਕਿ ਕਿ ਆਲ ਇੰਡੀਆ ਤਾਲਮੇਲ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ ਸੀਜਿਸ ਵਿਚ ਪਹਿਲਾ ਕੀਤਾ ਗਿਆ ਸੀ ਕਿ ਮੋਦੀ ਅਤੇ ਟਰੰਪ ਦੀਆਂ ਅਰਥੀਆਂ ਸਾੜੀਆਂ ਜਾਣ ਗਿਆ ਚੌਵੀ ਅਤੇ ਪੱਚੀ ਫਰਵਰੀ ਨੂੰ ਕਿਸਾਨਾਂ ਨੇ ਦੱਸਿਆ ਡੋਨਾਲਡ ਟਰੰਪ ਅਮਰੀਕੀ ਸਾਮਰਾਜੀਆਂ ਦਾ ਨੁਮਾਇੰਦਾ ਨਵੇਂ ਸਮਝੌਤੇ ਕਰਨ ਲਈ ਭਾਰਤ ਆ ਰਿਹਾ ਹੈ ਤਾਂ ਕਿਸਾਨਾਂ ਨੂੰ ਖਦਸ਼ਾ ਹੈ ਕਿ ਹੋ ਕੇ ਭਾਰਤ ਦੇ ਕਿਸਾਨਾਂ ਵਿਰੋਧੀ ਫ਼ੈਸਲੇ ਸਮਝੌਤੇ ਕਰਨ ਜਾ ਰਹੀ ਹੈ ਸਰਕਾਰ, ਅਮਰੀਕਾ ਵਿੱਚ ਕਾਰਪੋਰੇਟ ਖੇਤੀ ਕਰਦੇ ਹਨ ਅਮਰੀਕਾ ਵਿੱਚ ਘਰਾਣੇ ਦੀ ਉਪਜ ਵੱਧ ਹੁੰਦੀ ਹੈ ਲਾਗਤ ਘੱਟ ਹੈ ਤਾਂ ਖੇਤੀ ਓਤਪਾਦ ਵੇਚਣ ਲਈ ਮਡੀ ਦੀ ਲੋੜ ਨੂੰ ਪੁਰਾ ਕਰਨ ਲਈ ਤੇ ਕਾਰਪੋਰੇਟ ਘਰਾਣਿਆਂ ਨੂੰ ਲੁੱਟ ਕਰਾਉਣ ਲਈ ਜਿਹੜਾ ਭਾਰਤ ਵਿੱਚ ਕਣਕ ਅਤੇ ਹੋਰ ਖੇਤੀ ਉਤਪਾਦ ਵੇਚਣ ਲਈ ਆਰਥਿਕ ਸਮਝੌਤੇ ਕੀਤੇ ਜਾਣੇ ਹਨ ਕਿਸਾਨਾਂ ਨੂੰ ਖ਼ਰੀਦ ਬੰਦ ਕਰਕੇ ਫ਼ਸਲਾਂ ਦੇ ਭਾਅ ਬੰਦ ਕਰਕੇ ਖੁੱਲ੍ਹੀ ਮੰਡੀ ਦੇ ਵੱਸ ਪਾਇਆ ਜਾਣਾ ਟਕਸਾਲ ਵੀਰੋ ਇਨ੍ਹਾਂ ਸਮਝੌਤਿਆਂ ਅਨੁਸਾਰ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਖੇਤੀ ਮੰਡੀ ਅਤੇ ਦੁੱਧ ਉਤਪਾਦ ਪ੍ਰਭਾਵਿਤ ਹੋਣਗੇ ਉਨ੍ਹਾਂ ਦੇ ਮੁਲ ਘੱਟਣ ਗੇ ਇਨ੍ਹਾਂ ਸਮਝੌਤਿਆਂ ਅਨੁਸਾਰ ਭਾਰਤੀ ਕਿਸਾਨਾਂ ਨੂੰ ਜੋ ਮੋਲੀ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਹੀ ਬੰਦ ਕਰਨ ਲਈ ਸਾਮਰਾਜੀ ਆਗੂ ਡੋਨਲਡ ਟਰੰਪ ਦਬਾਅ ਬਣਾ ਰਿਹਾ ਹੈ ਸੋ ਪਹਿਲਾਂ ਵੀ ਡਬਲਯੂਟੀਓ ਸਾਮਰਾਜੀ ਸਮਝੌਤੇ ਨੂੰ ਲਾਗੂ ਕਰਦਿਆਂ ਸਰਕਾਰ ਨੇ ਸਾਰੇ ਅਦਾਰੇ ਪ੍ਰਾਈਵੇਟ ਹੱਥਾਂ ਨੂੰ ਸੌਂਪ ਦਿੱਤੇ ਹਨ ਪਿੰਡ ਬਜੀਦਪੁਰ ਵਿੱਚ ਘੱਲ ਖੁਰਦ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕੀ ਇਸ ਸਮੇਂ ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਮਹਿਮਾ ਜ਼ਿਲ੍ਹਾ ਆਗੂ ਸੁਖਦੇਵ ਸਿੰਘ ਮਹਿਮਾ ਬਲਾਕ ਆਗੂ ਗੁਰਮੁਖ ਸਿੰਘ ਯਾਰੇ ਸ਼ਾਹ ਕੁਲਵਿੰਦਰ ਸਿੰਘ ਯਾਰੇ ਸ਼ਾਹ ਕੁਲਬੀਰ ਸਿੰਘ ਯਾਰੇ ਸ਼ਾਹ ਪ੍ਰਕਾਸ਼ ਸਿੰਘ ਮੱਲਵਾਲ ਜਦੀਦ ਜਸਬੀਰ ਸਿੰਘ ਮੱਲਵਾਲ ਜਦੀਦ ਸੁਖਦੇਵ ਸਿੰਘ ਸੈਦਾਂ ਵਾਲਾ ਜਸਵਿੰਦਰ ਬਰਾੜ ਬਜੀਦਪੁਰ ਸੁਖਜੀਤ ਸਿੰਘ ਬਜੀਦਪੁਰ ਦਾਰਾ ਸਿੰਘ ਪਟੇਲ ਨਗਰ ਸੁਖਦੇਵ ਸਿੰਘ ਖਵਾਜਾ ਕੜ੍ਖ ਆਗੂ ਹਾਜਰ ਸਨ