ਅਮਰੀਕਾ (America) ਨੇ ਇਰਾਕ (Iraq) ‘ਤੇ ਵੱਡਾ ਹਮਲਾ ਕਰ ਦਿੱਤਾ ਹੈ। ਅਮਰੀਕੀ ਫ਼ੌਜ ਨੇ ਇਰਾਕ ‘ਤੇ ਸੱਤ ਰਾਕੇਟ ਦਾਗੇ ਹਨ। ਇਹ ਜਾਣਕਾਰੀ ਇਰਾਕ ਫ਼ੌਜ ਵੱਲੋਂ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਇਰਾਕੀ ਫ਼ੌਜ ਨੇ ਇਕ ਬਿਆਨ ‘ਚ ਦੱਸਿਆ ਸੀ ਕਿ ਅਮਰੀਕੀ ਫ਼ੌਜ ਨੇ ਤਿੰਨ ਰਾਕੇਟ ਦਾਗ ਕੇ ਉੱਤਰੀ ਬਗਦਾਦ ‘ਚ ਬਲਾਦ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਸੀ।