32.97 F
New York, US
February 23, 2025
PreetNama
ਸਿਹਤ/Health

ਆਂਡਿਆਂ ਦੇ ਛਿੱਲਕੇ ਵੀ ਹੁੰਦੈ ਲਾਭਕਾਰੀ, ਜਾਣੋ ਕਿਵੇਂ

EGG Skin Benifits : ਅੰਡਾ ਸਿਹਤ ਲਈ ਬਹੁਤ ਲਾਭਕਾਰੀ ਹੈ। ਜੋ ਲੋਕ ਭਾਰ ਘਟਾਉਣ ਬਾਰੇ ਸੋਚਦੇ ਹਨ ਉਨ੍ਹਾਂ ਦੀ ਖੁਰਾਕ ਵਿੱਚ ਅੰਡੇ ਦੀ ਖ਼ੁਰਾਕ ਸ਼ਾਮਿਲ ਹੁੰਦੀ ਹੈ। ਰੋਜ਼ਾਨਾ ਨਾਸ਼ਤੇ ‘ਚ ਉੱਬਲੇ ਹੋਏ ਅੰਡੇ ਸ਼ਾਮਲ ਕਰਨਾ ਸਿਹਤ ਦੀਆਂ ਕਈ ਸਮੱਸਿਆਵਾਂ ਵਿੱਚ ਸੁਧਾਰ ਕਰ ਸਕਦਾ ਹੈ।

ਨਾਲ ਹੀ, ਇਸ ਵਿਚਲਾ ਫਾਈਬਰ ਪੇਟ ਨੂੰ ਲੰਬੇ ਸਮੇਂ ਲਈ ਭਰਪੂਰ ਰੱਖਦਾ ਹੈ, ਜਿਸ ਕਾਰਨ ਗੈਰ-ਸਿਹਤਮੰਦ ਖਾਣ ਦੀ ਇੱਛਾ ਨਹੀਂ ਹੁੰਦੀ। ਪਰ ਕੀ ਤੁਸੀਂ ਜਾਣਦੇ ਹੋ ਕਿ ਅੰਡੇ ਦੇ ਨਾਲ-ਨਾਲ ਇਸ ਦੇ ਛਿੱਲਕੇ ‘ਚ ਵੀ ਕਈ ਗੁਣ ਹੁੰਦੇ ਹਨ ਜੋ ਸਰੀਰ ਨੂੰ ਬਹੁਤ ਸਾਰੇ ਫਾਇਦੇ ਪ੍ਰਦਾਨ ਕਰਦੇ ਹਨ।

ਅੰਡੇ ਦੇ ਸਖ਼ਤ ਬਾਹਰੀ ਸ਼ੈੱਲ ਵਿੱਚ ਕੈਲਸ਼ੀਅਮ ਕਾਰਬੋਨੇਟ, ਪ੍ਰੋਟੀਨ ਅਤੇ ਹੋਰ ਖਣਿਜ ਹੁੰਦੇ ਹਨ। ਹੈਲਥਲਾਈਨ ਦੇ ਅਨੁਸਾਰ, ਅੰਡਿਆਂ ਵਿੱਚ ਲਗਭਗ 40 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ।

ਐੱਨ.ਸੀ.ਬੀ.ਆਈ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੱਧਾ ਅੰਡਾ ਇੱਕ ਬਾਲਗ ਵਿਅਕਤੀ ਦੀ ਰੋਜ਼ਾਨਾ ਕੈਲਸ਼ੀਅਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ।

Related posts

Bird Flu in India : ਚਿਕਨ-ਆਂਡੇ ਨੂੰ ਚੰਗੀ ਤਰ੍ਹਾਂ ਨਾਲ ਪਕਾ ਕੇ ਖ਼ਾਣ ‘ਚ ਖ਼ਤਰਾ ਨਹੀਂ, FSSAIਦਾ ਦਾਅਵਾ

On Punjab

ਇਮਾਨਦਾਰੀ ਨਾਲ ਪਾਓ ਪੜ੍ਹਨ ਦੀ ਆਦਤ

On Punjab

Eye Irritation Causes : ਕੀ ਤੁਹਾਡੀਆਂ ਅੱਖਾਂ ‘ਚ ਅਕਸਰ ਰਹਿੰਦੀ ਹੈ ਜਲਨ ਤਾਂ ਮਾਹਿਰਾਂ ਤੋਂ ਜਾਣੋ ਇਸ ਦੇ 7 ਕਾਰਨ

On Punjab