47.35 F
New York, US
April 13, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਆਈਪੀਐੱਲ: ਦਿੱਲੀ ਕੈਪੀਟਲਜ਼ ਵੱਲੋਂ ਚੇਨਈ ਸੁਪਰ ਕਿੰਗਜ਼ ਨੂੰ ਜਿੱਤ ਲਈ 184 ਦੌੜਾਂ ਦਾ ਟੀਚਾ

ਚੇਨੱਈ- ਦਿੱਲੀ ਕੈਪੀਟਲਸ Delhi Capitals  ਨੇ ਅੱਜ ਇੱਥੇ IPL ਮੈਚ ਵਿੱਚ Chennai Super Kings ਨੂੰ ਜਿੱਤ ਲਈ 184 ਦੌੜਾਂ ਦਾ ਟੀਚਾ ਦਿੱਤਾ ਹੈ।

ਦਿੱਲੀ ਕੈਪੀਟਲਸ ਨੇ ਬੱਲੇਬਾਜ਼ ਕੇ.ਐੱਲ. ਰਾਹੁਲ ਦੇ ਨੀਮ ਸੈਂਕੜੇ (77 ਦੌੜਾਂ) ਦੀ ਮਦਦ ਨਾਲ ਤੈਅ 20 ਓਵਰਾਂ ’ਚ 6 ਵਿਕਟਾਂ ਗੁਆ ਕੇ 183 ਦੌੜਾਂ ਬਣਾਈਆਂ, ਜਿਸ ਵਿੱਚ ਅਭਿਸ਼ੇਕ ਪੋਰੇਲ ਨੇ 33 ਦੌੜਾਂ, ਅਕਸ਼ਰ ਪਟੇਲ ਨੇ 21, ਸਮੀਰ ਰਿਜ਼ਵੀ ਨੇ 20 ਤੇ ਟ੍ਰਿਸਟਨ ਸਟੱਬਸ ਨੇ 24 ਦੌੜਾਂ ਦਾ ਯੋਗਦਾਨ ਪਾਇਆ।

ਚੇਨੱਈ ਵੱਲੋਂ Khaleel Ahmed ਨੇ 2 ਵਿਕਟਾਂ ਲਈਆਂ ਜਦਕਿ Ravindra Jadeja, Noor Ahmad ਅਤੇ Matheesha Pathirana ਨੂੰ ਇੱਕ-ਇੱਕ ਵਿਕਟ ਮਿਲੀ।

Related posts

ਪਾਕਿ ਹਮਾਇਤੀ ਖਾਲਿਸਤਾਨੀ ਜਥੇਬੰਦੀਆਂ ਨੂੰ ਅਮਰੀਕਾ ’ਚ ਮਿਲੀ ਜ਼ਮੀਨ, ਭਾਰਤ ਲਈ ਖ਼ਤਰਾ

On Punjab

ਬੇਨਜ਼ੀਰ ਭੁੱਟੋ ਦੀ ਸਭ ਤੋਂ ਛੋਟੀ ਧੀ ਦੀ ਸਿਆਸਤ ‘ਚ ਐਂਟਰੀ, ਪਹਿਲੀ ਹੀ ਰੈਲੀ ‘ਚ ਇਮਰਾਨ ਖਾਨ ਦਾ ਬੋਰੀਆ-ਬਿਸਤਰਾ ਬੰਨ੍ਹਿਆ

On Punjab

ਚੀਨ ਨੇ 5G ਦੀ ਸਥਾਨਕ ਸ਼ੁਰੂਆਤ ਲਈ ਹਰੀ ਝੰਡੀ ਦਿੱਤੀ

On Punjab