70.83 F
New York, US
April 24, 2025
PreetNama
ਸਿਹਤ/Health

ਆਈਫੋਨ ਬਣਿਆ ਘਾਟੇ ਦਾ ਸੌਦਾ, ਕੰਪਨੀ ਦਾ ਘਟਿਆ ਮੁਨਾਫਾ

ਐਪਲ ਦਾ ਮੁਨਾਫਾ ਜਨਵਰੀਮਾਰਚ ‘ਚ 16% ਘਟ ਕੇ 11.56 ਅਰਬ ਡਾਲਰ (80,920 ਕਰੋੜ ਰੁਪਏਰਹਿ ਗਿਆ। ਪਿਛਲੇ ਸਾਲ ਮਾਰਚ ਤਿਮਾਹੀ ਦੇ ਮੁਕਾਬਲੇ ਆਮਦਨੀ ‘ਚ 5% ਕਮੀ ਆਈ ਹੈ। ਇਸ ਸਾਲ ਜਨਵਰੀਮਾਰਚ ‘ਚ ਕੰਪਨੀ ਨੂੰ ਕੁਲ 58 ਅਰਬ ਡਾਲਰ ਦਾ ਰੈਵਨਿਊ ਮਿਲਿਆ।

ਐਪਲ ਦੇ ਫਲੈਗਸ਼ਿਪ ਪ੍ਰੋਡਕਟ ਆਈਫੋਨ ਦੀ ਵਿਕਰੀ 17% ਘੱਟ ਕੇ 31 ਕਰੋੜ ਡਾਲਰ ਰਹਿ ਗਈ ਹੈ। 2018 ਦੀ ਮਾਰਚ ਤਿਮਾਹੀ ’ਚ ਕੰਪਨੀ ਨੇ 37.56 ਅਰਬ ਡਾਲਰ ਦੇ ਆਈਫੋਨ ਵੇਚੇ ਸੀ। ਇਸ ਦੇ ਨਾਲ ਹੀ ਆਈਫੋਨ ਦੇ ਰੈਵਨਿਊ ‘ਚ ਵੀ ਇੱਕ ਸਾਲ ‘ਚ 8% ਦਾ ਘਾਟਾ ਆਇਆ ਹੈ। ਇਸ ‘ਚ ਐਪਲ ਦੇ ਆਈਫੋਨ 31.05 ਅਰਬ ਡਾਲਰਆਈਪੈਡ4.87 ਅਰਬ ਡਾਲਰਮੈਕ 5.5 ਅਰਬ ਡਾਲਰਵਿਅਰੇਬਲਸਹੋਮਅਸੈਸਰੀਜ਼ 5.1 ਅਰਬ ਡਾਲਰ ਦਾ ਰੈਵਨਿਊ ਹਾਸਲ ਕਰ ਪਾਏ ਹ
ਆਈਫੋਨ ਦੀ ਸੇਲ ਨਾਲ ਐਪਲ ਦੇ ਰੈਵਨਿਊ ‘ਚ ਗਿਰਾਵਟ ਆਈ ਹੈਪਰ ਸਰਵਿਸਜ਼ ਸੈਗਮੈਂਟ ਨਾ ਰੈਵਨਿਊ 16% ਵਧ ਕੇ 11.5 ਅਰਬ ਡਾਲਰ ਹੋ ਗਿਆ ਹੈ ਜੋ ਹੁਣ ਤਕ ਦਾ ਸਭ ਤੋਂ ਜ਼ਿਆਦਾ ਹੈ।

ਐਪਲ ਨੇ ਅਪਰੈਲਜੂਨ ਤਿਮਾਹੀ ਲਈ 52.5 ਤੋਂ 54.5 ਅਰਬ ਡਾਲਰ ਦਾ ਰੈਵਨਿਊ ਦਾ ਅੰਦਾਜ਼ਾ ਲਾਇਆ ਹੈ। ਇਸ ‘ਚ ਕੰਪਨੀ 75 ਅਰਬ ਡਾਲਰ ਦੇ ਸ਼ੇਅਰ ਬਾਏਬੈਕ ਕਰੇਗੀ। ਸ਼ੇਅਰ ਹੋਲਡਰਾਂ ਦੇ ਲਈ ਪ੍ਰਤੀ ਸ਼ੇਅਰ 77 ਸੈਂਟ ਦਾ ਡਿਵੀਡੈਂਡ ਵੀ ਐਲਾਨਿਆ ਗਿਆ ਹੈ।

Related posts

ਕਲੌਂਜੀ ਤੇ ਰੀਠਾ ਤੇਲ ਕਰੇਗਾ ਝਡਦੇ ਵਾਲਾਂ ਦੀ ਸਮੱਸਿਆ ਦਾ ਖ਼ਾਤਮਾ

On Punjab

ਦਹੀਂ ‘ਚ ਮਿਲਾਕੇ ਖਾਓ ਇਹ ਚੀਜਾਂ ਸਰੀਰ ਨੂੰ ਹੋਣਗੇ ਕਈ ਫਾਇਦੇ

On Punjab

ਹੁਣ ਭਾਰਤ ’ਚ ਗੂਗਲ ਲਿਆਵੇਗਾ 80 ਆਕਸੀਜਨ ਪਲਾਂਟ, 113 ਕਰੋੜ ਰੁਪਏ ਦੇਣ ਦਾ ਕੀਤਾ ਐਲਾਨ

On Punjab