ਅਮਰੀਕਾ ‘ਚ ਇਨਫੈਕਸ਼ਨ ਦਾ ਕਹਿਰ ਇਕ ਵਾਰ ਮੁੜ ਜ਼ੋਰ ਫੜਦਾ ਦਿਖਾਈ ਦੇ ਰਿਹਾ ਹੈ। ਉਥੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਮਹਾਮਾਰੀ ਨਾਲ ਲਗਪਗ 10 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਦੇਸ਼ ਵਿਚ ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 2 ਲੱਖ 70 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਸਭ ਤੋਂ ਜ਼ਿਆਦਾ 34,618 ਲੋਕਾਂ ਦੀ ਮੌਤ ਨਿਊਯਾਰਕ ਸੂਬੇ ਵਿਚ ਹੋਈ ਹੈ। ਟੈਕਸਾਸ ‘ਚ 21,946 ਜਦਕਿ ਕੈਲੀਫੋਰਨੀਆ, ਫਲੋਰੀਡਾ ਅਤੇ ਨਿਊਜਰਸੀ ਸੂਬੇ ਵਿਚ 17 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ। ਜਿਨ੍ਹਾਂ ਸੂਬਿਆਂ ਵਿਚ ਮਹਾਮਾਰੀ ਨਾਲ 10 ਹਜ਼ਾਰ ਤੋਂ ਜ਼ਿਆਦਾ ਲੋਕ ਮਰੇ ਹਨ, ਉਨ੍ਹਾਂ ਵਿਚ ਇਲੀਨੋਇਸ, ਮੈਸਾਚੁਸੇਟਸ, ਪੈਨਸਿਲਵੇਨੀਆ ਸ਼ਾਮਲ ਹਨ। ਦੁਨੀਆ ‘ਚ ਕੋਰੋਨਾਅਮਰੀਕਾ ‘ਚ ਇਨਫੈਕਸ਼ਨ ਦਾ ਕਹਿਰ ਇਕ ਵਾਰ ਮੁੜ ਜ਼ੋਰ ਫੜਦਾ ਦਿਖਾਈ ਦੇ ਰਿਹਾ ਹੈ। ਉਥੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਮਹਾਮਾਰੀ ਨਾਲ ਲਗਪਗ 10 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਦੇਸ਼ ਵਿਚ ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 2 ਲੱਖ 70 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਸਭ ਤੋਂ ਜ਼ਿਆਦਾ 34,618 ਲੋਕਾਂ ਦੀ ਮੌਤ ਨਿਊਯਾਰਕ ਸੂਬੇ ਵਿਚ ਹੋਈ ਹੈ। ਟੈਕਸਾਸ ‘ਚ 21,946 ਜਦਕਿ ਕੈਲੀਫੋਰਨੀਆ, ਫਲੋਰੀਡਾ ਅਤੇ ਨਿਊਜਰਸੀ ਸੂਬੇ ਵਿਚ 17 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ। ਜਿਨ੍ਹਾਂ ਸੂਬਿਆਂ ਵਿਚ ਮਹਾਮਾਰੀ ਨਾਲ 10 ਹਜ਼ਾਰ ਤੋਂ ਜ਼ਿਆਦਾ ਲੋਕ ਮਰੇ ਹਨ, ਉਨ੍ਹਾਂ ਵਿਚ ਇਲੀਨੋਇਸ, ਮੈਸਾਚੁਸੇਟਸ, ਪੈਨਸਿਲਵੇਨੀਆ ਸ਼ਾਮਲ ਹਨ। ਦੁਨੀਆ ‘ਚ ਕੋਰੋਨਾਨਾਲ ਜਾਨ ਗੁਆਉਣ ਵਾਲੇ ਲੋਕਾਂ ਵਿਚੋਂ 18 ਫ਼ੀਸਦੀ ਇਕੱਲੇ ਅਮਰੀਕਾ ਦੇ ਹਨ।
ਉਧਰ, ਅਮਰੀਕਾ ‘ਚ ਇਕ ਅਧਿਐਨ ਵਿਚ ਇਸ ਗੱਲ ਦਾ ਪਤਾ ਲੱਗਾ ਹੈ ਕਿ ਦੇਸ਼ ਵਿਚ ਪਿਛਲੇ ਸਾਲ 13 ਦਸੰਬਰ ਤੋਂ 19 ਦਸੰਬਰ ਵਿਚਾਲੇ ਕੋਰੋਨਾ ਵਾਇਰਸ ਇਨਫੈਕਸ਼ਨ ਦਸਤਕ ਦੇ ਚੁੱਕਾ ਸੀ। ਇਸ ਅਧਿਐਨ ਤਹਿਤ ‘ਅਮਰੀਕਨ ਰੈੱਡ ਕਰਾਸ’ ਵੱਲੋਂ ਇਕੱਠੇ ਕੀਤੇ ਨਿਯਮਿਤ ਖ਼ੂਨਦਾਨ ਦੇ ਨਮੂਨਿਆਂ ਦਾ ਮੁਲਾਂਕਣ ਕੀਤਾ ਗਿਆ ਹੈ। ਅਮਰੀਕਾ ‘ਚ ਕੋਰੋਨਾ ਇਨਫੈਕਸ਼ਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ 19 ਜਨਵਰੀ, 2020 ਨੂੰ ਹੋਈ ਸੀ। ਅਮਰੀਕਾ ‘ਚ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਦੇ ਸ਼੍ਰੀਧਰ ਵੀ ਵਾਸਵਰਾਜੂ ਅਤੇ ਹੋਰ ਵਿਗਿਆਨੀਆਂ ਨੇ ਕਿਹਾ ਕਿ 7,389 ਵਿਚੋਂ 106 ਨਮੂਨਿਆਂ ਵਿਚ ਕੋਰੋਨਾ ਵਾਇਰਸ ਇਨਫੈਕਸ਼ਨਖ਼ਿਲਾਫ਼ ਪ੍ਰਤੀਕਿਰਿਆਸ਼ੀਲ ਐਂਟੀਬਾਡੀ ਪਾਈ ਗਈ ਹੈ। ਕਲੀਨਿਕਲ ਇਨਫੈਕਸ਼ਨਜ਼ ਡਿਜੀਜੇਜ ਪੱਤ੍ਕਾ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਵਿਸ਼ੇਸ਼ ਰੂਪ ਨਾਲ 84 ਨਮੂਨਿਆਂ ਵਿਚ ਕੋਰੋਨਾ ਵਾਇਰਸ ਦੇ ਸਪਾਈਕ ਪ੍ਰਰੋਟੀਨ ਨੂੰ ਨਕਾਰਾ ਕਰਨ ਦੀ ਸਰਗਰਮੀ ਪਾਈ ਗਈ। ਖੋਜੀਆਂ ਨੇ ਅਧਿਐਨ ਵਿਚ ਲਿਖਿਆ, ਇਨ੍ਹਾਂ ਐਂਟੀਬਾਡੀ ਦੀ ਮੌਜੂਦਗੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕੋਰੋਨਾ ਦਾ ਇਨਫੈਕਸ਼ਨ ਅਮਰੀਕਾ ਦੇ ਪੱਛਮੀ ਹਿੱਸਿਆਂ ਵਿਚ ਪਹਿਲਾਂ ਹੀ ਪਹੁੰਚ ਗਿਆ ਸੀ, ਜਦਕਿ ਇਸ ਦਾ ਪਤਾ ਬਾਅਦ ਵਿਚ ਲੱਗਾ।
Publish Date:Thu, 03 Dec 2020 09:05 AM (IST)
ਅਮਰੀਕਾ ‘ਚ ਇਨਫੈਕਸ਼ਨ ਦਾ ਕਹਿਰ ਇਕ ਵਾਰ ਮੁੜ ਜ਼ੋਰ ਫੜਦਾ ਦਿਖਾਈ ਦੇ ਰਿਹਾ ਹੈ। ਉਥੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਮਹਾਮਾਰੀ ਨਾਲ ਲਗਪਗ 10 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ।
ਵਾਸ਼ਿੰਗਟਨ (ਏਜੰਸੀਆਂ) : ਅਮਰੀਕਾ ‘ਚ ਇਨਫੈਕਸ਼ਨ ਦਾ ਕਹਿਰ ਇਕ ਵਾਰ ਮੁੜ ਜ਼ੋਰ ਫੜਦਾ ਦਿਖਾਈ ਦੇ ਰਿਹਾ ਹੈ। ਉਥੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਮਹਾਮਾਰੀ ਨਾਲ ਲਗਪਗ 10 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਇਸ ਤਰ੍ਹਾਂ ਦੇਸ਼ ਵਿਚ ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 2 ਲੱਖ 70 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਸਭ ਤੋਂ ਜ਼ਿਆਦਾ 34,618 ਲੋਕਾਂ ਦੀ ਮੌਤ ਨਿਊਯਾਰਕ ਸੂਬੇ ਵਿਚ ਹੋਈ ਹੈ। ਟੈਕਸਾਸ ‘ਚ 21,946 ਜਦਕਿ ਕੈਲੀਫੋਰਨੀਆ, ਫਲੋਰੀਡਾ ਅਤੇ ਨਿਊਜਰਸੀ ਸੂਬੇ ਵਿਚ 17 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ। ਜਿਨ੍ਹਾਂ ਸੂਬਿਆਂ ਵਿਚ ਮਹਾਮਾਰੀ ਨਾਲ 10 ਹਜ਼ਾਰ ਤੋਂ ਜ਼ਿਆਦਾ ਲੋਕ ਮਰੇ ਹਨ, ਉਨ੍ਹਾਂ ਵਿਚ ਇਲੀਨੋਇਸ, ਮੈਸਾਚੁਸੇਟਸ, ਪੈਨਸਿਲਵੇਨੀਆ ਸ਼ਾਮਲ ਹਨ। ਦੁਨੀਆ ‘ਚ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਲੋਕਾਂ ਵਿਚੋਂ 18 ਫ਼ੀਸਦੀ ਇਕੱਲੇ ਅਮਰੀਕਾ ਦੇ ਹਨ।
ਉਧਰ, ਅਮਰੀਕਾ ‘ਚ ਇਕ ਅਧਿਐਨ ਵਿਚ ਇਸ ਗੱਲ ਦਾ ਪਤਾ ਲੱਗਾ ਹੈ ਕਿ ਦੇਸ਼ ਵਿਚ ਪਿਛਲੇ ਸਾਲ 13 ਦਸੰਬਰ ਤੋਂ 19 ਦਸੰਬਰ ਵਿਚਾਲੇ ਕੋਰੋਨਾ ਵਾਇਰਸ ਇਨਫੈਕਸ਼ਨ ਦਸਤਕ ਦੇ ਚੁੱਕਾ ਸੀ। ਇਸ ਅਧਿਐਨ ਤਹਿਤ ‘ਅਮਰੀਕਨ ਰੈੱਡ ਕਰਾਸ’ ਵੱਲੋਂ ਇਕੱਠੇ ਕੀਤੇ ਨਿਯਮਿਤ ਖ਼ੂਨਦਾਨ ਦੇ ਨਮੂਨਿਆਂ ਦਾ ਮੁਲਾਂਕਣ ਕੀਤਾ ਗਿਆ ਹੈ। ਅਮਰੀਕਾ ‘ਚ ਕੋਰੋਨਾ ਇਨਫੈਕਸ਼ਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ 19 ਜਨਵਰੀ, 2020 ਨੂੰ ਹੋਈ ਸੀ। ਅਮਰੀਕਾ ‘ਚ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਦੇ ਸ਼੍ਰੀਧਰ ਵੀ ਵਾਸਵਰਾਜੂ ਅਤੇ ਹੋਰ ਵਿਗਿਆਨੀਆਂ ਨੇ ਕਿਹਾ ਕਿ 7,389 ਵਿਚੋਂ 106 ਨਮੂਨਿਆਂ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਖ਼ਿਲਾਫ਼ ਪ੍ਰਤੀਕਿਰਿਆਸ਼ੀਲ ਐਂਟੀਬਾਡੀ ਪਾਈ ਗਈ ਹੈ। ਕਲੀਨਿਕਲ ਇਨਫੈਕਸ਼ਨਜ਼ ਡਿਜੀਜੇਜ ਪੱਤ੍ਕਾ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਵਿਸ਼ੇਸ਼ ਰੂਪ ਨਾਲ 84 ਨਮੂਨਿਆਂ ਵਿਚ ਕੋਰੋਨਾ ਵਾਇਰਸ ਦੇ ਸਪਾਈਕ ਪ੍ਰਰੋਟੀਨ ਨੂੰ ਨਕਾਰਾ ਕਰਨ ਦੀ ਸਰਗਰਮੀ ਪਾਈ ਗਈ। ਖੋਜੀਆਂ ਨੇ ਅਧਿਐਨ ਵਿਚ ਲਿਖਿਆ, ਇਨ੍ਹਾਂ ਐਂਟੀਬਾਡੀ ਦੀ ਮੌਜੂਦਗੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕੋਰੋਨਾ ਦਾ ਇਨਫੈਕਸ਼ਨ ਅਮਰੀਕਾ ਦੇ ਪੱਛਮੀ ਹਿੱਸਿਆਂ ਵਿਚ ਪਹਿਲਾਂ ਹੀ ਪਹੁੰਚ ਗਿਆ ਸੀ, ਜਦਕਿ ਇਸ ਦਾ ਪਤਾ ਬਾਅਦ ਵਿਚ ਲੱਗਾ।
ਅਮਰੀਕਾ ‘ਚ ਸਥਾਈ ਨਿਵਾਸ ਅਤੇ ਗ੍ਰੀਨ ਕਾਰਡ ‘ਚ ਵੀ ਰਾਹਤ
ਡਬਲਯੂਐੱਚਓ ਨੇ ਹੋਰ ਸਖ਼ਤ ਕੀਤੀ ਮਾਸਕ ਪਾਉਣ ਦੀ ਗਾਈਡਲਾਈਨ
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਹੈ ਕਿ ਜਿਨ੍ਹਾਂ ਇਲਾਕਿਆਂ ਵਿਚ ਕੋਰੋਨਾ ਫੈਲ ਰਿਹਾ ਹੈ, ਉਥੇ ਸਥਿਤ ਦੁਕਾਨਾਂ, ਕੰਮ ਵਾਲੇ ਸਥਾਨਾਂ ਅਤੇ ਸਕੂਲਾਂ ਵਿਚ ਕੰਮ ਕਰਨ ਵਾਲਿਆਂ ਨੂੰ ਹਮੇਸ਼ਾ ਘੱਟ ਹਵਾਦਾਰ ਮਾਸਕ ਪਾਉਣਾ ਚਾਹੀਦਾ ਹੈ। ਜੇਕਰ ਬੰਦ ਥਾਵਾਂ ‘ਤੇ ਅਜਿਹੇ ਲੋਕ ਘੱਟੋ-ਘੱਟ ਇਕ ਮੀਟਰ ਦੀ ਸਰੀਰਕ ਦੂਰੀ ਬਣਾਏ ਨਹੀਂ ਰੱਖਦੇ ਹਨ ਤਾਂ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਮਾਸਕ ਪਾਉਣਾ ਚਾਹੀਦਾ ਹੈ।