ਕੋਰੋਨਾ ਵਾਇਰਸ ਤੋਂ ਬਚਾਅ ਲਈ ਕੋਈ ਕਾਰਗਰ ਦਵਾਈ ਨਹੀਂ ਹੈ, ਇਸ ਵਾਇਰਸ ਤੋਂ ਬਚਾਅ ਲਈ ਲੋਕ ਆਪਣੀ ਇਮਿਊਨਿਟੀ ਵਧਾਉਣ ’ਤੇ ਜ਼ੋਰ ਦੇ ਰਹੇ ਹਨ। ਡਾਕਟਰਾਂ ਤੇ ਮਾਹਿਰਾਂ ਅਨੁਸਾਰ ਮਜ਼ਬੂਤ ਇਮਿਊਨਿਟੀ ਬਿਮਾਰੀ ਨਾਲ ਲੜਨ ’ਚ ਮਦਦ ਕਰਦੀ ਹੈ, ਇਮਿਊਨਿਟੀ ਵਧਾਉਣ ਲਈ ਲੋਕ ਕਈ ਤਰ੍ਹਾਂ ਦੇ ਦੇਸੀ ਨੁਸਖ਼ਿਆਂ ਦਾ ਇਸਤੇਮਾਲ ਕਰ ਰਹੇ ਹਨ, ਵਿਟਾਮਿਨ ਸੀ ਦੀਆਂ ਗੋਲ਼ੀਆਂ, ਕਾੜ੍ਹਾ, ਜਿੰਕ, ਵਿਟਾਮਿਨ ਡੀ ਸਪਲੀਮੈਂਟ ਇਮਿਊਨਿਟੀ ਬੂਸਟਰ ਦੇ ਤੌਰ ’ਤੇ ਇਸਤੇਮਾਲ ਕਰ ਰਹੇ ਹਨ। ਇਮਿਊਨਿਟੀ ਇੰਪਰੂਵ ਕਰਨ ਲਈ ਵਿਟਾਮਿਨ ਸੀ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਤੁਹਾਨੂੰ ਬਿਮਾਰ ਵੀ ਕਰ ਸ
ਵਿਟਾਮਿਨ ਸੀ ਦੇ ਜ਼ਿਆਦਾ ਸੇਵਨ ਨਾਲ ਪੇਟ ’ਚ ਖ਼ਰਾਬੀ ਆ ਸਕਦੀ ਹੈ, ਇਸ ਨਾਲ ਤੁਹਾਨੂੰ ਪੇਟ ਦਾ ਸਿਸਟਮ ਡਿਸਟਰਬ ਵੀ ਹੋ ਸਕਦਾ ਹੈ। ਇਸ ਲਈ ਜ਼ਿਆਦਾ ਮਾਤਰਾ ’ਚ ਵਿਟਾਮਿਨ ਸੀ ਪ੍ਰੋਡਕਟਸ ਦਾ ਸੇਵਨ ਨਾ ਕਰੋ।
ਉਲਟੀ-ਦਸਤ
ਵਿਟਾਮਿਨ ਸੀ ਦੀਆਂ ਗੋਲ਼ੀਆਂ ਜ਼ਿਆਦਾ ਖਾਣ ਨਾਲ ਡਾਇਰੀਆ ਦੀ ਸ਼ਿਕਾਇਤ ਹੋ ਸਕਦੀ ਹੈ, ਇਸ ਨਾਲ ਤੁਹਾਡਾ ਪੇਟ ਖ਼ਰਾਬ ਹੋ ਸਕਦਾ ਹੈ। ਉਲਟੀ-ਦਸਤ ਦੇ ਨਾਲ ਕਬਜ਼ ਦੀ ਸਮੱਸਿਆ ਵੀ ਵੱਧ ਸਕਦੀ ਹੈ। ਇਸ ਨਾਲ ਤੁੁਹਾਡਾ ਸਰੀਰ ਡੀਹਾਈਡ੍ਰੇਟ ਵੀ ਹੋ ਸਕਦਾ ਹੈ।
ਹਾਰਟ ਬਰਨ
ਵਿਟਾਮਿਨ ਸੀ ਦੇ ਸਭ ਤੋਂ ਗੰਭੀਰ ਸਾਈਟ ਇਫੈਕਟ ’ਚ ਹਾਰਟ ਬਰਨ ਦੀ ਸਮੱਸਿਆ ਵੀ ਸ਼ਾਮਲ ਹੈ। ਇਸ ਸਥਿਤੀ ’ਚ ਤੁਸੀਂ ਛਾਤੀ ਦੇ ਥੱਲੇ ਤੇ ਉਪਰਲੇ ਵਾਲੇ ਹਿੱਸੇ ’ਚ ਜਲਣ ਮਹਿਸੂਸ ਕਰੋਗੇ, ਇਸ ਲਈ ਵਿਟਾਮਿਨ ਸੀ ਲੈਣ ਨਾਲ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਕਿੰਨੀ ਮਾਤਰਾ ’ਚ ਲੈਣੀ ਚਾਹੀਦਾ ਹੈ ਵਿਟਾਮਿਨ ਸੀ

ਕਦਾ ਹੈ। ਵਿਟਾਮਿਨ ਸੀ ਜਿਨ੍ਹਾਂ ਸਾਡੀ ਸਿਹਤ ਲਈ ਫਾਇਦੇਮੰਦ ਹੈ, ਉਨ੍ਹਾਂ ਹੀ ਖ਼ਤਰਨਾਕ ਵੀ ਹੈ।
ਵਿਟਾਮਿਨ ਸੀ ਦੇ ਸਾਈਟ ਇਫੈਕਟ
ਜੀ ਮਚਲਾਉਣਾ
ਵਿਟਾਮਿਨ ਸੀ ਦੀਆਂ ਗੋਲ਼ੀਆਂ ਜ਼ਿਆਦਾ ਖਾਣ ਨਾਲ ਤੁਹਾਨੂੰ ਜੀ ਮਚਲਾਉਣ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਇਮਿਊਨਿਟੀ ਵਧਾਉਣ ਲਈ ਦਵਾਈ ਦੀ ਬਜ਼ਾਏ ਵਿਟਾਮਿਨ ਸੀ ਫਲ਼ਾਂ ਦਾ ਸੇਵਨ ਕਰੋ। ਫਲ਼ਾਂ ਨਾਲ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸ਼ੱਕ ਘੱਟ ਹੈ।
ਐਬਡਾਮਿਨਲ ਕ੍ਰੈਮਪ