51.94 F
New York, US
November 8, 2024
PreetNama
ਫਿਲਮ-ਸੰਸਾਰ/Filmy

ਇਸ ਅਦਾਕਾਰ ਨੂੰ ਮਿਲਿਆ ਬੈਸਟ ਫਿਲਮ ਦਾ ਆਸਕਰ ਐਵਾਰਡ

oscar-awards-2020: 92ਵੇਂ ਅਕਾਦਮੀ ਐਵਾਰਡ ਮਤਲਬ ਆਸਕਰ ਐਵਾਰਡ ਦਾ ਆਯੋਜਨ ਐਤਵਾਰ ਰਾਤ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿਖੇ ਹੋਇਆ।ਦੱਖਣ ਕੋਰੀਆ ਦੀ ਫਿਲਮ ਨੇ ਬੈਸਟ ਫਿਲਮ ਦਾ ਆਸਕਰ ਐਵਰਾਡ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਉੱਥੇ ਹੀ ਬੈਸਟ ਸਪੋਰਟਿੰਗ ਐਕਟਰ ਦਾ ਪੁਰਸਕਾਰ ‘ਵਨਸ ਅਪੌਨ ਅ ਟਾਈਮ ਇਨ ਹਾਲੀਵੁੱਡ’ ਲਈ ਬ੍ਰੈਡ ਪਿੱਟ ਨੇ ਜਿੱਤਿਆ। ਇਹ ਬ੍ਰੈਡ ਪਿੱਟ ਦੇ ਕਰੀਅਰ ਦਾ ਪਹਿਲਾ ਆਸਕਰ ਹੈ।
ਇਸ ਸਾਲ ਬੈਸਟ ਲਾਈਵ ਐਕਸ਼ਨ ਸ਼ਾਰਟ ਫਿਲਮ ‘ਦਿ ਨੇਬਰਜ਼ ਵਿੰਡੋ’ ਰਹੀ।ਫਿਲਮ ‘ਪੈਰਾਜ਼ਾਈਟ’ ਨੇ 4 ਆਸਕਰ ਐਵਾਰਡ ਆਪਣੇ ਨਾਂ ਕੀਤੇ ਹਨ। ਫਿਲਮ ਨੂੰ ਬੈਸਟ ਓਰੀਜਨਲ ਸਕ੍ਰੀਨ ਪਲੇਅ, ਬੈਸਟ ਫਿਲਮ, ਬੈਸਟ ਡਾਇਰੈਕਟਰ ਅਤੇ ਬੈਸਟ ਇੰਟਰਨੈਸ਼ਨਲ ਫੀਚਰ ਕੈਟਾਗਰੀ ‘ਚ ਆਸਕਰ ਮਿਲਿਆ ਹੈ। ਬੈਸਟ ਓਰੀਜਨਲ ਸਕ੍ਰੀਨ ਪਲੇਅ ਦਾ ਐਵਾਰਡ ਨਿਰਦੇਸ਼ਕ ਬੋਂਗ ਜੂਨ ਹੋ ਨੂੰ ਮਿਲਿਆ। ‘ਪੈਰਾਸਾਈਟ’ਦੀ ਸਕ੍ਰੀਨ ਪਲੇਅ ਅਤੇ ਕਹਾਣੀ ਦਾ ਕ੍ਰੈਡਿਟ ਵੀ ਬੋਂਗ ਜੂਨ ਹੋ ਨੂੰ ਹੀ ਜਾਂਦਾ ਹੈ। ਬੈਸਟ ਐਕਟਰ – ਵਾਲਕਿਨ ਫੀਨਿਕਸ : ਫਿਲਮ ‘ਜੋਕਰ’

ਬੈਸਟ ਡਾਇਰੈਕਟਰ – ਬੋਂਗ ਜੂਨ : ਫਿਲਮ ‘ਪੈਰਾਜ਼ਾਈਟ’
ਬੈਸਟ ਮਿਊਜ਼ਿਕ (ਓਰੀਜ਼ਿਨਲ ਗੀਤ) I’m Gonna) Love Me Again’ : ਰਾਕੇਟਮੈਨ
ਬੈਸਟ ਮਿਊਜ਼ਿਕ – ਹਿਲਦੁਰ ਗੁਨਾਦਤੀਰ : ਫਿਲਮ ‘ਜੋਕਰ’
ਬੈਸਟ ਇੰਟਰਨੈਸ਼ਨਲ ਫੀਚਰ ਫਿਲਮ – ਪੈਰਾਜ਼ਾਈਟ (ਦੱਖਣ ਕੋਰੀਆ)
ਬੈਸਟ ਵਿਜ਼ੂਅਲ ਇਫੈਕਟ – ਫਿਲਮ ‘1917’

ਬੈਸਟ ਫਿਲਮ ਐਡੀਟਿੰਗ – ਮਾਈਕਲ ਮੈਕਸਕਰ ਅਤੇ ਐਂਡ੍ਰਿਊ ਬਾਕਲੈਂਡ : ਫਿਲਮ ‘ਫੋਰਡ ਵੀ ਫਰਾਰੀ’
ਬੈਸਟ ਸਿਨੇਮੈਟੋਗ੍ਰਾਫੀ – ਰੋਜਰ ਡੀਕਿਨਸ : ਫਿਲਮ ‘1917’
ਬੈਸਟ ਸਾਉਂਡ ਮਿਕਸਿੰਗ – ਮਾਰਕ ਟੇਲਰ ਅਤੇ ਸਟੂਅਰਟ ਵਿਲਸਨ : ਫਿਲਮ 1917
ਬੈਸਟ ਸਾਊਂਡ ਐਡੀਟਿੰਗ – ਡੋਨਾਲਡ ਸਿਲਵੇਸਟਰ : ਫਿਲਮ ‘ਫੋਰਡ ਵੀ ਫਰਾਰੀ’
ਬੈਸਟ ਸਪੋਰਟਿੰਗ ਅਦਾਕਾਰਾ – ਲੌਰਾ ਡੇਰਨ : ਫਿਲਮ ‘ਮੈਰਿਜ ਸਟੋਰੀ’
ਬੈਸਟ ਡਾਕੂਮੈਂਟਰੀ ਸਬਜੈਕਟ – ਫਿਲਮ ‘ਲਰਨਿੰਗ ਟੂ ਸਕੇਟਬੋਰਡ ਇਨ ਏ ਵਾਰਜ਼ੋਨ’

Related posts

Emmy Awards 2020: ‘ਵੌਚਮੈਨ’ ਨੂੰ ਮਿਲੀਆਂ 26 ਨੌਮੀਨੇਸ਼ਨਜ਼, ਇੱਥੇ ਵੇਖੋ ਪੂਰੀ ਲਿਸਟ

On Punjab

Hansika Motwani Wedding Inside Photo : ਹੰਸਿਕਾ ਮੋਟਵਾਨੀ ਦੀ ਮਾਂਗ ‘ਚ ਸੋਹੇਲ ਨੇ ਭਰਿਆ ਸਿੰਦੂਰ, ਦੋਵੇਂ ਹੋਏ ਇੱਕ ਦੂਜੇ ਦੇ

On Punjab

ਇੱਕ ਵਾਰ ਫੇਰ ਭਿੜੇ ਦਿਲਜੀਤ ਤੇ ਕੰਗਨਾ, ਟਵਿੱਟਰ ‘ਤੇ WAR ਜਾਰੀ

On Punjab