Eyes Dark Circle Treatment : ਰੋਜਾਨਾ ਦੇ ਵਿਅਸਤ ਜੀਵਨ ਦੇ ਚਲਦੇ ਹਰ ਕੋਈ ਆਪਣੀ ਖੂਬਸੂਰਤੀ ਦਾ ਖਿਆਲ ਨਹੀਂ ਰੱਖ ਪਾਉਂਦਾ ਹੈ । ਜਿਸਦੇ ਨਾਲ ਤੁਹਾਡੀ ਸਕੀਨ ਵਿੱਚ ਡਾਰਕ ਸਰਕਲਸ ਅਤੇ ਕਿੱਲ ਫਿਨਸੀਆਂ ਹੋ ਜਾਂਦੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਬਹੁਤ ਬੁਰਾ ਲਗਦਾ ਹੈ। ਉਂਜ ਤਾਂ ਤੁਸੀਂ ਬਹੁਤ ਸਾਰੇ ਬਿਊਟੀ ਟਿਪਸ ਨੂੰ ਫਾਲੋ ਕੀਤੇ ਹੋਣਗੇ ਪਰ ਅੱਜ ਅਸੀਂ ਤੁਹਾਡੇ ਲਈ ਕੁੱਝ ਅਜਿਹੇ ਹੀ ਬਿਊਟੀ ਟਿਪਸ ਨੂੰ ਲੈ ਕੇ ਆ ਰਹੇ ਹਾਂ।
ਆਲੂ ਦੇ ਅੰਦਰ ਐਾਟੀ ਆਕਸੀਡੈਂਟਸ ਹੁੰਦੇ ਹਨ ਜੋ ਡਾਰਕ ਸਰਕਲਸ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਜ਼ਿਆਦਾ ਅਸਰ ਦਿਖਾਉਂਦਾ ਹੈ।
– ਆਲੂ ਨੂੰ ਚੰਗੀ ਤਰ੍ਹਾਂ ਛਿੱਲ ਲਓ।
– ਫਿਰ ਉਸ ਦੇ ਛੋਟੇ-ਛੋਟੇ ਟੁੱਕੜੇ ਕਰੋ ।
– ਇਸ ਦਾ ਰਸ ਕੱਢਣ ਲਈ ਇਸ ਨੂੰ ਕੁੰਡੀ ਦੀ ਮਦਦ ਨਾਲ ਪੀਸ ਲਓ। ਇਸ ਰਸ ਨੂੰ ਸੂਤੀ ਕੱਪੜੇ ਜਾਂ ਕਾਟਨ ਬਾਲਸ ਦੀ ਮਦਦ ਨਾਲ 10 ਮਿੰਟ ਤੱਕ ਅੱਖਾਂ ‘ਤੇ ਰੱਖੋ। ਇਸ ਦੇ ਬਾਅਦ ਤਾਜ਼ੇ ਪਾਣੀ ਨਾਲ ਅੱਖਾਂ ਵਾਸ਼ ਕਰ ਲਓ।
* ਟਮਾਟਰ ‘ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲੇ ਤੱਤ ਕਾਲੇ ਘੇਰੇ ਨੂੰ ਕੁਦਰਤੀ ਤਰੀਕੇ ਨਾਲ ਹਟਾਉਣ ‘ਚ ਮਦਦ ਕਰਦੇ ਹਨ।
– ਟਮਾਟਰ ਨੂੰ ਚੰਗੀ ਤਰ੍ਹਾਂ ਨਾਲ ਕੱਟ ਲਓਟਮਾਟਰ ਦੇ ਰਸ ਨੂੰ ਕੱਪੜੇ ਦੀ ਮਦਦ ਨਾਲ ਛਾਣ ਲਓ।
-ਇਸ ਰਸ ਨੂੰ ਉਨ੍ਹਾਂ ਘੇਰਿਆਂ ‘ਤੇ ਤਕਰੀਬਨ 10 ਮਿੰਟ ਲਈ ਲਗਾਓ