17.92 F
New York, US
December 22, 2024
PreetNama
ਫਿਲਮ-ਸੰਸਾਰ/Filmy

ਏਅਰਪੋਰਟ ‘ਤੇ ਸਟਾਈਲਿਸ਼ ਅੰਦਾਜ਼ ਵਿੱਚ ਨਜ਼ਰ ਆਈਆਂ ਕੈਟਰੀਨਾ-ਦਿਸ਼ਾ

disha Patani Airport Latest Look : ਹੁਣ ਕੈਟਰੀਨਾ ਕੈਫ ਅਤੇ ਦਿਸ਼ਾ ਪਟਾਨੀ ਦਾ ਏਅਰਪੋਰਟ ਲੁਕ ਸਾਹਮਣੇ ਆਇਆ ਹੈ।

ਜਿਸਦੀ ਚਰਚਾ ਹਰ ਪਾਸੇ ਹੋ ਰਹੀ ਹੈ।

ਆਪਣੀ ਅਦਾਕਾਰੀ ਅਤੇ ਗਲੈਮਰ ਦੇ ਲਈ ਫੇਮਸ ਕੈਟਰੀਨਾ ਕੈਫ ਅਤੇ ਦਿਸ਼ਾ ਪਟਾਨੀ ਆਪਣੇ-ਆਪਣੇ ਅਲੱਗ ਅੰਦਾਜ਼ ਵਿੱਚ ਮੁੰਬਈ ਦੇ ਏਅਰਪੋਰਟ ਤੇ ਨਜ਼ਰ ਆਈ।

ਬਾਲੀਵੁਡ ਦੀ ਅਦਾਕਾਰਾਂ ਨੂੰ ਉਨ੍ਹਾਂ ਦੀ ਅਦਾਕਾਰੀ ਦੇ ਇਲਾਵਾ ਫੈਸ਼ਨ ਚੁਆਈਸ ਅਤੇ ਲੁਕਸ ਦੇ ਲਈ ਜਾਣਿਆ ਜਾਂਦਾ ਹੈ।

ਕਿਸੀ ਈਵੈਂਟ ਦਾ ਰੈੱਡ ਕਾਰਪੇਟ ਹੋਵੇ ਜਾਂ ਫਿਰ ਪਾਰਟੀ ਬਾਲੀਵੁਡ ਵਿੱਚ ਹਰ ਸਟਾਰ ਦੇ ਲੁਕ ਤੇ ਧਿਆਨ ਦਿੱਤਾ ਜਾਂਦਾ ਹੈ।

ਇਨ੍ਹਾਂ ਸਭ ਵਿੱਚ ਇੱਕ ਖਾਸ ਥਾਂ ਹੈ ਏਅਰਪੋਰਟ, ਸਟਾਰਜ਼ ਦੇ ਏਅਰਪੋਰਟ ਲੁਕਸ ਦੀ ਚਰਚਾ ਹਰ ਪਾਸੇ ਹੁੰਦੀ ਹੈ।

ਜਿੱਥੇ ਦਿਸ਼ਾ ਪਟਾਨੀ ਇੱਕਦਮ ਕੈਜੁਅਲ ਲੁਕ ਵਿੱਚ ਪਹੁੰਚੀ ਸੀ

ਉੱਥੇ ਕੈਟਰੀਨਾ ਦਾ ਲੁਕ ਵੀ ਦੇਖਣ ਲਾਇਕ ਸੀ।

ਦੋਵੇਂ ਹੀ ਅਦਾਕਾਰਾਂ ਆਪਣੇ ਸਟਾਈਲ ਵਿੱਚ ਕਮਾਲ ਦੀਆਂ ਲੱਗ ਰਹੀਆਂ ਸਨ।

ਦਿਸ਼ਾ ਪਟਾਨੀ ਨੇ ਇਸ ਮੌਕੇ ਤੇ ਕੈਲਵਿਨ ਦੀ ਬੈਲ ਟੀ-ਸ਼ਰਟ ਦੇ ਨਾਲ ਲਾਈਟ ਬਲਿਊ ਡੈਨਿਮ ਅਤੇ ਵਾਈਟ ਸੁਪੋਰਟਸ ਸ਼ੂਜ ਪਾਏ ਹੋਏ ਸਨ।

ਨੌ ਮੇਕਅੱਪ ਲੁਕ ਵਿੱਚ ਦਿਸ਼ਾ ਪਟਾਨੀ ਕਾਫੀ ਚੰਗੀ ਲੱਗ ਰਹੀ ਸੀ।

ਇਸਦੇ ਨਾਲ ਕੈਟਰੀਨਾ ਨੇ ਵਾਈਟ ਸੁਪੋਰਟਜ਼ ਸ਼ੂਜ ਪਾਏ ਸਨ ਅਤੇ ਬਲੈਕ ਸਨਗਲਾਸੇਸ ਲਗਾਏ ਸਨ।

ਇਸ ਨਾਲ ਜੇਕਰ ਪ੍ਰੋਜੈੈਕਟਸ ਦੀ ਗੱਲ ਕਰੀਏ ਤਾਂ ਦਿਸ਼ਾ ਪਟਾਨੀ, ਡਾਇਰੈਕਟਰ ਮੋਹਿਤ ਸੂਰੀ ਦੀ ਫਿਲਮ ‘ਮਲੰਗ’ ਵਿੱਚ ਅਦਾਕਾਰ ਆਦਿੱਤਿਆ ਰਾਇ ਕਪੂਰ ਨਾਲ ਕੰਮ ਕਰ ਰਹੀ ਹੈ।

Related posts

ਐਮੀ ਜੈਕਸਨ ਵਿਆਹ ਤੋਂ ਪਹਿਲਾਂ ਬਣੀ ਮਾਂ

On Punjab

ਭੀੜ ਨੇ ਘੇਰੀ ਕੈਟਰੀਨਾ, ਮਸਾਂ ਬਚ ਕੇ ਨਿਕਲੀ, ਵੀਡੀਓ ਵਾਇਰਲ

On Punjab

Akshay Kumar ਨੇ ਘੋੜੀ ’ਤੇ ਬੈਠ ਕੇ ਕੀਤਾ ਨਾਗਿਨ ਡਾਂਸ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ

On Punjab