13.44 F
New York, US
December 23, 2024
PreetNama
ਫਿਲਮ-ਸੰਸਾਰ/Filmy

‘ਕਬੀਰ ਸਿੰਘ’ ਨੇ ਖੋਲ੍ਹੇ ਸ਼ਾਹਿਦ ਕਪੂਰ ਦੇ ਭਾਗ, ਸਿਰਜੇ ਕਮਾਈ ਦੇ ਰਿਕਾਰਡ

ਮੁੰਬਈਸ਼ੁੱਕਰਵਾਰ ਨੂੰ ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ’ ਰਿਲੀਜ਼ ਹੋ ਗਈ ਹੈ। ਫ਼ਿਲਮ ਨੇ ਪਹਿਲੇ ਹੀ ਦਿਨ ਲੋਕਾਂ ਦੇ ਦਿਲਾਂ ‘ਤੇ ਕਬਜ਼ਾ ਕਰ ਲਿਆ ਜਾਪਦਾ ਹੈ। ਇਸ ਦੇ ਨਾਲ ਹੀ ਫੈਨਸ ਵੱਲੋਂ ਫ਼ਿਲਮ ਨੂੰ ਮਿਲ ਰਹੇ ਜ਼ਬਰਦਸਤ ਰਿਸਪਾਂਸ ਨੇ ਸ਼ਾਹਿਦ ਦੀ ਹੁਣ ਤਕ ਦੀ ਫ਼ਿਲਮਾਂ ਦੇ ਓਪਨਿੰਗ ਰਿਕਾਰਡ ਵੀ ਤੋੜ ਦਿੱਤੇ ਹਨ।

taran adarsh

@taran_adarsh

is terrific on Day 1… Emerges Shahid Kapoor’s biggest opener [surpasses *Day 1* biz of : ₹ 19 cr]… Biggest *non-holiday* opening day of 2019 [surpasses : ₹ 16.50 cr]… Is a craze amongst the youth… Fri ₹ 20.21 cr. India biz.

1,981 people are talking about this

ਸ਼ਾਹਿਦ ਦੀ ਫ਼ਿਲਮ ਕਬੀਰ ਸਿੰਘ ਨੇ ਬਾਕਸ ਆਫਿਸ ‘ਤੇ ਪਹਿਲੇ ਦਿਨ 20.21 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫ਼ਿਲਮ ਸਭ ਤੋਂ ਵੱਡੀ ਓਪਨਿੰਗ ਫ਼ਿਲਮਾਂ ਦੀ ਲਿਸਟ ‘ਚ ਆਪਣੇ ਨਾਂ ਦਰਜ ਕਰ ਲਿਆ ਹੈ। ਕਬੀਰ ਸਿੰਘ ਨੂੰ 3,123 ਸਕਰੀਨਸ ‘ਤੇ ਰਿਲੀਜ਼ ਕੀਤਾ ਗਿਆ। ਜਦਕਿ ਫ਼ਿਲਮ ਨੂੰ ਵਿਦੇਸ਼ਾਂ ‘ਚ ਕੁਲ 493 ਸਕਰੀਨਸ ਮਿਲੀਆਂ ਹਨ।

taran adarsh

@taran_adarsh

Top 5 *Day 1* biz… 2019 releases…
1. ₹ 42.30 cr [Wed]
2. ₹ 21.60 cr [Wed]
3. ₹ 21.06 cr [Thu]
4. ₹ 20.21 cr [Fri]
5. ₹ 19.40 cr [Thu]
NOTE: is the *only* film in this list to have the traditional Friday release.

910 people are talking about this

2019 ‘ਚ ਸਭ ਤੋਂ ਵੱਡੀ ਓਪਨਿੰਗ ਹਾਸਲ ਕਰਨ ਵਾਲੀ ਫ਼ਿਲਮਾਂ ਦੀ ਲਿਸਟ ‘ਚ ‘ਕਬੀਰ ਸਿੰਘ‘ ਚੌਥੇ ਸਥਾਨ ‘ਤੇ ਹੈ। ਇਸ ਸਾਲ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਨੂੰ ਸਭ ਤੋਂ ਵੱਡੀ ਓਪਨਿੰਗ ਮਿਲੀ। ‘ਭਾਰਤ’ ਨੇ ਪਹਿਲੇ ਦਿਨ 42.30 ਕਰੋੜ ਦੀ ਕਮਾਈ ਕੀਤੀ ਸੀ। ਇਨ੍ਹਾਂ ਸਭ ਦੀ ਜਾਣਕਾਰੀ ਨੂੰ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ‘ਤੇ ਪੋਸਟ ਕੀਤਾ ਹੈ।

Related posts

Pandit Shiv Kumar Sharma Demise : ਪੰਡਿਤ ਸ਼ਿਵ ਕੁਮਾਰ ਦੇ ਦੇਹਾਂਤ ਨਾਲ ਸੰਗੀਤ ਜਗਤ ‘ਚ ਸੋਗ ਦੀ ਲਹਿਰ, ਰਾਸ਼ਟਰਪਤੀ ਨੇ ਕਿਹਾ – ਸੰਤੂਰ ਖਾਮੋਸ਼ ਹੋ ਗਿਆ

On Punjab

Dilip Kumar ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸਟ੍ਰੇਚਰ ’ਤੇ ਇਸ ਹਾਲਤ ’ਚ ਨਜ਼ਰ ਆਏ ਐਕਟਰ

On Punjab

ਹਾਈ ਕੋਰਟ ਪੁੱਜਾ ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ, ਗੈਂਗਸਟਰ ਲਾਰੈਂਸ ਤੇ ਬਰਾੜ ਤੋਂ ਦੱਸਿਆ ਜਾਨ ਨੂੰ ਖ਼ਤਰਾ

On Punjab