PreetNama
ਫਿਲਮ-ਸੰਸਾਰ/Filmy

ਕਰੀਨਾ ਕਪੂਰ, ਮਲਾਈਕਾ ਅਰੋੜਾ ਨੇ ਸ਼ੇਅਰ ਕੀਤੀਆਂ ਕਰਣ ਜੌਹਰ ਨਾਲ ਅਨਸੀਨ ਫੋਟੋਜ਼, ਇਸ ਅੰਦਾਜ਼ ’ਚ ਕੀਤਾ ਬਰਥ ਡੇਅ ਵਿਸ਼

ਇੰਡਸਟਰੀ ਦੇ ਫੇਮਸ ਫਿਲਮ ਡਾਇਰੈਕਟਰ ਕਰਣ ਜੌਹਰ ਅੱਜ ਆਪਣਾ 49 ਵਾਂ ਜਨਮਦਿਨ ਸੈਲਿਬ੍ਰੇਟ ਕਰ ਰਹੇ ਹਨ। ਇਸ ਖ਼ਾਸ ਦਿਨ ’ਤੇ ਕਰਣ ਦੀ ਖ਼ਾਸ ਦੋਸਤ ਏਕਤਾ ਕਪੂਰ ਨੇ ਉਨ੍ਹਾਂ ਨੂੰ ਖਾਸ ਅੰਦਾਜ਼ ’ਚ ਜਨਮਦਿਨ ਦੀ ਵਧਾਈ ਦਿੱਤੀ ਹੈ। ਏਕਤਾ ਨੇ ਆਪਣੇ ਇੰਸਟਾਗ੍ਰਾਮ ’ਤੇ ਕਈ ਫੋਟੋਜ਼ ਸ਼ੇਅਰ ਕੀਤੀਆਂ ਹਨ ਜਿਸ ’ਚ ਜ਼ਿਆਦਾਤਕ ਫੋਟੋਜ਼ ’ਚ ਉਹ ਫੇਮਸ ਫੈਸ਼ਨ ਡਿਜ਼ਾਈਨ ਮਨੀਸ਼ ਮਲੋਹਤਰਾ ਦੇ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਫੋਟੋਜ਼ ਦੇ ਨਾਲ ਏਕਤਾ ਨੇ ਕਰਣ ਲਈ ਇਕ ਪਿਆਰੀ ਕੈਪਸ਼ਨ ਲਿਖੀ ਹੈ ਜਿਸ ਦੇ ਜ਼ਰੀਏ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਦੋਸਤ ਉਨ੍ਹਾਂ ਲਈ ਕਿੰਨੇ ਸਪੈਸ਼ਲ ਹਨ।ਏਕਤਾ ਨੇ ਕਰਣ ਦੇ ਨਾਲ 7 ਫੋਟੋਜ਼ ਸ਼ੇਅਰ ਕੀਤੀਆਂ ਹਨ ਜਿਨ੍ਹਾਂ ’ਚ ਕਿਸੇ ਫੋਟੋ ’ਚ ਏਕਤਾ ਦੇ ਨਾਲ ਨਜ਼ਰ ਆ ਰਹੇ ਹਨ ਤਾਂ ਕਿਸੇ ’ਚ ਏਕਤਾ, ਮਨੀਸ਼ ਤੇ ਕਰਣ ਦੀ ਤਿਕੜੀ ਦਿਖਾਈ ਦੇ ਹੀ ਹੈ। ਫੋਟੋਜ਼ ਸ਼ੇਅਰ ਕਰਦੇ ਹੋਏ ਏਕਤਾ ਨੇ ਆਪਣੀ ਕੈਪਸ਼ਨ ’ਚ ਲਿਖਿਆ, ‘ਤੁਮ ਮੇਮੇ ਕਰਮਿਕ ਸੋਲ ਕਜ਼ਿਨ ਹੋ।

Related posts

ਬਗੈਰ Insurance ਨਹੀਂ ਸ਼ੁਰੂ ਹੋਵੇਗੀ ਫ਼ਿਲਮਾਂ ਦੀ ਸ਼ੂਟਿੰਗ

On Punjab

ਜਲਦ ਹੀ ਵੈੱਬ ਸੀਰੀਜ਼ ‘ਚ ਨਜ਼ਰ ਆਵੇਗੀ ਸੋਨਾਕਸ਼ੀ ਸਿਨਹਾ

On Punjab

ਗਿੱਪੀ ਨੇ ਸ਼ੇਅਰ ਕੀਤੀ ਥ੍ਰੋਬੈਕ ਤਸਵੀਰ, ਤੁਸੀਂ ਵੀ ਰਹਿ ਜਾਵੋਗੇ ਹੈਰਾਨ

On Punjab