ਕੀ ਲਿਖਾਂ ਮੈ ਮਾਂ ਤੇਰੇ ਬਾਰੇ
ਤੂੰ ਹੀ ਮੈਨੂੂੰ ਸਜਾਇਆ ਏ,
ਕੀ ਤੇਰੇ ਬਾਰੇ ਕਲਮ ਲ਼ਿਖੇਗੀ ,
ਤੇਰੀਆ ਦਿੱਤੀਆ ਦੁਵਾਵਾਂ ਸਿਰ ਤੇ ਹੀ ਚੱਲਦੀ ਏ,
ਜਿਸ ਤਰਾਂ ਇਹ ਕਲਮ ਸ਼ਾਹੀ ਤੋ ਬਿੰਨਾ ਬੇਰੰਗ ਏ,
ਉਸੇ ਤਰਾਂ ਮਾਂ ਬਿੰਨਾ ਹੀ ਜਿੰਦਗੀ ਬੇਰੰਗ ਏ,
ਕੀ ਸਿਫਤਾਂ ਕਰੇਗੀ ਕਲਮ ਤੇਰੀਆਂ
ਇਹ ਪੰਨੇ ਮੁੱਕ ਜਾਣੇ ਨੇ ।
ਮਾਂ ਤੇਰੇ ਕਰਜ ਨੀ ਦੇ ਸਕਦਾ ।
ਇਹ ਜਿੰਦਗੀ ਦੇ ਸ਼ਫਰ ਮੁੱਕ ਜਾਣੇ ਨੇ,
ਕੀ ਸ਼ਿਫਤਾਂ ਲਿਖੇਗੀ ਕਲਮ ਮਾਂ ਦੀਆਂ ,
ਗੁਰੀ ਤੇਰੇ ਲਫਜ ਮੁੱਕ ਜਾਣੇ ਨੇ ,
ਸੇਵਾ ਕਰਲੋ ਲੋਕੋ ਉਏ ,
ਇਹ ਮਾਪੇ ਜੱਗ ਤੋ ਤੁਰ ਜਾਣੇ ਨੇ !!!!✍✍
ਗੁਰਪਿੰਦਰ ਆਦੀਵਾਲ ਸ਼ੇਖਪੁਰਾ
M-7657902005