ਖੇਡ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਬੁੱਧਵਾਰ ਨੂੰ ਦੇਸ਼ ਦੇ ਓਲਪਿੰਕ ਟੀਮ ਦੇ ‘ਚੀਅਰ 4 ਇੰਡੀਆ’ (Cheer 4 India) ਗੀਤ ਦਾ ਸ਼ੁਭਆਰੰਭ ਕੀਤਾ ਤੇ ਜਨਤਾ ਨੂੰ ਟੋਕਿਓ
ਠਾਕੁਰ ਨੇ ਕਿਹਾ, ‘ਮੈਂ ਆਪਣੇ ਸਾਰੇ ਦੇਸ਼ਵਾਸੀਆਂ ਨੂੰ ਗਾਣੇ ਨੂੰ ਸੁਣਨ, ਸਾਰੇ ਨਾਗਰਿਕਾਂ ਨੂੰ ਇਸ ਨੂੰ ਸਾਂਝਾ ਕਰਨ ਤੇ ਟੋਕਿਓ ਓਲਪਿੰਕ ਲਈ ਪੂਰੀ ਭਾਰਤੀ ਟੀਮ ਨੂੰ ਇਹ ਦਿਖਾਉਣ ਲਈ ਉਤਸ਼ਾਹਿਤ ਕਰਦਾ ਹਾਂ ਕਿ ਅਸੀਂ ਉਨ੍ਹਾਂ ਨਾਲ ਹਾਂ।’ ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੇ ਅਜਿਹੇ ਔਖੇ ਸਮੇਂ ‘ਚ ਗੀਤ ਦੀ ਰਚਨਾ ਲਈ ਰਹਿਮਾਨ ਤੇ ਅਨਿਨਯਾ ਦਾ ਧਨੰਵਾਦ ਕੀਤਾ।
ਖੇਡਾਂ ਦੌਰਾਨ ਆਪਣੇ ਏਥਲੀਟਾਂ ਨਾਲ ਪੂਰੇ ਦਿਲ ਤੋਂ ਰੈਲੀ ਕਰਨ ਦੀ ਅਪੀਲ ਕੀਤੀ।
ਗ੍ਰੈਮੀ ਪੁਰਸਕਾਰ ਵਿਜੇਤਾ ਸੰਗੀਤਕਾਰ ਏ ਆਰ ਰਹਿਮਾਨ ਤੇ ਯੁਵਾ ਗਾਇਕਾ ਅਨਿਨਯਾ ਬਿੜਲਾ ਨੇ ਟੋਕਿਓ ਓਲਪਿੰਕ (Tokyio Olympics 2021) ਲਈ ਭਾਰਤੀ ਟੀਮ ਦੇ ਅਧਿਕਾਰਤ ਗੀਤ ਨੂੰ ਪੇਸ਼ ਕਰਨ ਲਈ ਸਹਿਯੋਗ ਕੀਤਾ, ਜਿਸ ਦਾ ਟਾਈਟਲ ‘ਚੀਅਰ 4 ਇੰਡੀਆ : ਹਿੰਦੁਸਤਾਨੀ ਵੇਅ’ ਹੈ।