ਕੈਟਰੀਨਾ ਕੈਫ 29 ਮਈ ਨੂੰ ਮੁੰਬਈ ਦੇ ਸਟੂਡੀਓ ਵਿੱਚ ਫਿਲਮ ‘ਭਾਰਤ’ ਦੀ ਪ੍ਰੋਮੋਸ਼ਨ ਦੌਰਾਨ ਨਜ਼ਰ ਆਈ।ਇਸ ਦੌਰਾਨ ਕੈਟਰੀਨਾ ਨੇ ਫਲੋਰਲ ਪ੍ਰਿੰਟ ਨਾਲ ਸਲਿਟ ਰੈੱਡ ਡ੍ਰੈੱਸ ਪਾਈ ਹੋਈ ਸੀ।
ਇਸ ਦੌਰਾਨ ਉਸ ਨੇ ਪੋਨੀਟੇਲ ਕੀਤੀ ਸੀ ਕੇ ਮੇਕਅੱਪ ਵੀ ਲਾਈਟ ਕੀਤਾ ਸੀ।ਹਾਲਾਂਕਿ ਇਸ ਲੁਕ ਵਿੱਚ ਵੀ ਕੈਟਰੀਨਾ ਕਾਫੀ ਖੂਬਸੂਰਤ ਲੱਗ ਰਹੀ ਸੀ।ਫਿਲਮ ‘ਭਾਰਤ’ ਵਿੱਚ ਕੈਟਰੀਨਾ ਨਾਲ ਸਲਮਾਨ ਖ਼ਾਨ ਨਜ਼ਰ ਆ ਰਹੇ ਹਨ।