PreetNama
ਖਾਸ-ਖਬਰਾਂ/Important News

ਕੈਨੇਡਾ : ਮਹਾਮਾਰੀ ਦੌਰਾਨ ਵਿਦੇਸ਼ ’ਚ ਛੁੱਟੀਆਂ ਬਿਤਾਉਣਾ ਆਗੂਆਂ ਨੂੰ ਪਿਆ ਮਹਿੰਗਾ, ਦੇਣਾ ਪਿਆ ਅਸਤੀਫ਼ਾ

ਕੈਲਗਰੀ – ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਵੱਲੋਂ ਯਾਤਰਾ ਤੋਂ ਮਨਾਹੀ ਦੇ ਬਾਵਜੂਦ ਦੇਸ਼ ਤੋਂ ਬਾਹਰ ਿਸਮਸ ਦੀਆਂ ਛੱੁਟੀਆਂ ਬਿਤਾਉਣ ਵਾਲੇ ਕੈਨੇਡਾ ਦੇ ਅੱਠ ਨੇਤਾਵਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਜਾਂ ਫਿਰ ਉਨ੍ਹਾਂ ਨੂੰ ਡਿਮੋਟ ਕੀਤਾ ਗਿਆ। ਕੰਜ਼ਰਵੇਟਿਵ ਸਾਂਸਦ ਡੇਵਿਡ ਸਵੀਟ ਨੇ ਹਾਊਸ ਆਫ ਕਾਮਨਜ਼ ਤੋਂ ਅਸਤੀਫ਼ਾ ਦੇ ਦਿੱਤਾ। ਡੇਵਿਡ ਆਪਣੀ ਸੰਪਤੀ ਦੇ ਕੁਝ ਮਾਮਲਿਆਂ ਨੂੰ ਸੁਲਝਾਉਣ ਦੇ ਮਕਸਦ ਨਾਲ ਅਮਰੀਕਾ ਗਏ ਸਨ ਪਰ ਕੁਝ ਹੋਰ ਦਿਨ ਛੱੁਟੀਆਂ ਬਿਤਾ ਕੇ ਵਾਪਸ ਆਏ। ਵਿਰੋਧੀ ਪਾਰਟੀ ਦੇ ਨੇਤਾ ਏਰਿਨ ਓ ਟੂਲਜ਼ ਨੇ ਆਪਣੇ ਬਿਆਨ ’ਚ ਇਹ ਜਾਣਕਾਰੀ ਦਿੱਤੀ।

Related posts

ਅਮਰੀਕਾ ਜਾਣ ਦੇ ਚਾਹਵਾਨਾਂ ਲਈ ਮਾੜੀ ਖ਼ਬਰ, ਛੇਤੀ ਬੰਦ ਹੋ ਸਕਦਾ ਇਹ ਵੀਜ਼ਾ

On Punjab

ਸਾਬਕਾ ਮੰਤਰੀ ਮੁਖਮੈਲਪੁਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

On Punjab

ਅਮਰੀਕੀ ਦਖ਼ਲ ਤੋਂ ਬਾਅਦ ਯੂਏਈ ’ਚ ਚੀਨ ਦੇ ਫ਼ੌਜੀ ਅੱਡੇ ਦਾ ਕੰਮ ਰੁਕਿਆ, ਯੂਏਈ ਦੇ ਅਧਿਕਾਰੀ ਸਨ ਅਣਜਾਣ

On Punjab