18.93 F
New York, US
January 23, 2025
PreetNama
ਫਿਲਮ-ਸੰਸਾਰ/Filmy

ਕੋਰੋਨਾ ਨਹੀਂ ਬਣਿਆ ਰੋੜਾ, ਕੋਈ ਛੱਤ ਤਾਂ ਕੋਈ ਸੋਫੇ ਦੀ ਮਦਦ ਨਾਲ ਕਰ ਰਿਹਾ ਵਰਕਆਊਟ

Bollywood celebs workout : ਬਾਲੀਵੁਡ ਸਟਾਰਜ਼ ਫਿਟਨੈੱਸ ਫ੍ਰੀਕ ਹਨ। ਇੰਡਸਟਰੀ ਦਾ ਲਗਭਗ ਹਰ ਸਟਾਰ ਰੋਜਾਨਾ ਵਰਕਵਾਊਟ ਕਰਦਾ ਹੈ ਪਰ ਕੋਰੋਨਾ ਵਾਇਰਸ ਦੇ ਚਲਦੇ ਸਾਰੇ ਜਿੰਮ ਬੰਦ ਕਰ ਦਿੱਤੇ ਗਿਏ ਹਨ।

ਜਿਸ ਨਾਲ ਸਟਾਰਜ਼ ਵੀ ਜਿੰਮ ਨਹੀਂ ਜਾ ਪਾ ਰਹੇ ਹਨ ਪਰ ਕੋਰੋਨਾ ਵਾਇਰਸ ਦੀ ਫਿਟਨੈੱਸ ਵਿੱਚ ਰੋੜਾ ਨਹੀਂ ਬਣਿਆ ਹੈ।ਸਾਰੇ ਸਟਾਰਜ਼ ਆਪਣੇ ਘਰ ਤੇ ਬੈਠ ਕੇ ਵਰਕ ਆਊਟ ਕਰ ਰਹੇ ਹਨ।

ਅਦਾਕਾਰਾ ਕੈਟਰੀਨਾ ਕੈਫ ਨੇ ਤਾਂ ਛੱਤ ਤੇ ਯੋਗਾ ਕਰਦੇ ਹੋਏ ਕਈ ਵੀਡੀਓ ਸ਼ੇਅਰ ਕੀਤੇ ਹਨ।ਉਨ੍ਹਾਂ ਦੇ ਵਰਕ ਆਊਟ ਵੀਡੀਓ ਨੂੰ ਕਾਫੀ ਪਸੰਦ ਕੀਤਾ ਗਿਆ ਹੈ।
ਅਦਾਕਾਰਾ ਰਕੁਲ ਪ੍ਰੀਤ ਵੀ ਆਪਣੇ ਵਰਕਆਊਟ ਦੇ ਨਾਲ ਕਾਮਪਰੋਮਾਈਜ ਨਹੀਂ ਕਰ ਸਕਦੀ ਹੈ।
ਵਿੱਕੀ ਕੌਸ਼ਲ ਨੇ ਡੰਬਲ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ – Work(out) from Home! #QuarantineStacking

ਸ਼ਾਹਿਦ ਕਪੂਰ ਦੀ ਪਤਨੀ ਵੀ ਫਿਟਨੈੱਸ ਫ੍ਰੀਕ ਹੈ।

ਜਿੰਮ ਨਹੀਂ ਜਾ ਪਾ ਰਹੀ ਤਾਂ ਕੀ ਉਹ ਘਰ ਵਿੱਚ ਰਹਿ ਕੇ ਹੀ ਆਪਣਾ ਧਿਆਨ ਰੱਖ ਰਹੀ ਹੈ ਅਤੇ ਵਰਕਆਊਟ ਕਰ ਰਹੀ ਹੈ।
ਅਦਾਕਾਰਾ ਹਿਨਾ ਖਾਨ ਨੇ ਵੀ ਯੋਗ ਕਰਦੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ।

ਨਾਲ ਹੀ ਉਨ੍ਹਾਂ ਨੇ ਫਿਟਨੈੱਸ ਨੂੰ ਲੈ ਕੇ ਬਹੁਤ ਲੰਬਾ ਚੌੜਾ ਪੋਸਟ ਵੀ ਲਿਖਿਆ।
ਅਦਾਕਾਰਾ ਕੈਜਲੀਨ ਫਰਾਂਨਿਡਸ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਅਦਾਕਾਰਾ ਨੇ ਸੂਰਜ ਨਮਸਕਾਰ ਕਰਦੇ ਹੋਏ ਦੀ ਤਸਵੀਰ ਪਾਈ।

Related posts

ਸੁਸਾਂਤ ਸਿੰਘ ਖੁਦਕੁਸ਼ੀ ਮਾਮਲੇ ‘ਚ ਨਵਾਂ ਮੋੜ, ਰਿਆ ਚਕ੍ਰਵਰਤੀ ਤੇ ਕੇਸ ਦਰਜ

On Punjab

34ਤੀਆਂ ਦੀ ਹੋਈ ਸੋਨਮ ਕਪੂਰ, ਵੇਖੋ ਸਿਤਾਰਿਆਂ ਦੀ ਮਸਤੀ

On Punjab

ਬਾਲੀਵੁੱਡ ‘ਚ ਸਲਮਾਨ ਖ਼ਾਨ ਦੇ 31 ਸਾਲ, ਬਚਪਨ ਦੀ ਤਸਵੀਰ ਸ਼ੇਅਰ ਕਰ ਲਿਖਿਆ ਸੁਨੇਹਾ

On Punjab