PreetNama
ਖਾਸ-ਖਬਰਾਂ/Important News

ਕੋਰੋਨਾ ਨੇ ਦੂਜੀ ਵਿਸ਼ਵ ਜੰਗ ਨਾਲੋਂ ਵੀ ਕੀਤਾ ਅਮਰੀਕਾ ਦਾ ਵੱਧ ਨੁਕਸਾਨ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਵਾਰ ਫਿਰ ਚੀਨ ‘ਤੇ ਵਰ੍ਹੇ ਹਨ। ਉਨ੍ਹਾਂ ਕਿਹਾ ਕਿ ਮਹਾਮਾਰੀ ਦੂਜੀ ਵਿਸ਼ਵ ਜੰਗ ਦੌਰਾਨ ਪਰਲ ਹਾਰਬਰ ‘ਤੇ ਹੋਏ ਹਮਲੇ ਤੋਂ ਵੀ ਬੁਰਾ ਸੰਕਟ ਹੈ। ਮਹਾਮਾਰੀ ਚੀਨ ਤੋਂ ਜ਼ਿਆਦਾ ਅਮਰੀਕਾ ਦੀ ਦੁਸ਼ਮਣ ਉਨ੍ਹਾਂ ਕਿਹਾ ਕਿ ਇੰਨਾ ਨੁਕਸਾਨ ਜਾਪਾਨੀਆਂ ਨੇ ਦੋ ਦਹਾਕੇ ਪਹਿਲਾਂ ਨਹੀਂ ਪਹੁੰਚਾਇਆ, ਜਿੰਨਾ ਮਹਾਮਾਰੀ ਨੇ ਅਮਰੀਕਾ ਨੂੰ ਪਹੁੰਚਾਇਆ ਹੈ। ਜਾਪਾਨ ਨੇ ਦੂਜੇ ਵਿਸ਼ਵ ਯੁੱਧ ਦੌਰਾਨ 7 ਦਸੰਬਰ, 1941 ਨੂੰ ਪਰਲ ਹਾਰਬਰ ‘ਤੇ ਹਮਲਾ ਕੀਤਾ ਸੀ, ਜਿਸ ‘ਚ ਕਰੀਬ ਢਾਈ ਹਜ਼ਾਰ ਅਮਰੀਕੀਆਂ ਦੀ ਜਾਨ ਗਈ ਸੀ।

ਅਮਰੀਕਾ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਖਿਲਾਫ ਠੋਸ ਕਾਰਵਾਈ ਦੀ ਗੱਲ ਕਰ ਰਿਹਾ ਹੈ। ਉੱਧਰ ਚੀਨ ਦਾ ਕਹਿਣਾ ਹੈ ਕਿ ਅਮਰੀਕਾ ਮਹਾਮਾਰੀ ਨਾਲ ਨਜਿੱਠਣ ਲਈ ਆਪਣੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦਾ ਹੈ। ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਤੋਂ ਹੋਈ ਸੀ

London: The funeral in the Eternal Gardens Muslim Burial Ground, Chislehurst of Ismail Mohamed Abdulwahab, 13, from Brixton, south London, who died in King’s College Hospital in the early hours of Monday after testing positive for coronavirus Friday April 3, 2020. The teenager was buried in the Eternal Gardens at Kemnal Park Cemetery in Chislehurst without his family present as his mother and six siblings are forced to self-isolate. The highly contagious COVID-19 coronavirus has impacted on nations around the globe, many imposing self isolation and exercising social distancing when people move from their homes. AP/PTI Photo(AP03-04-2020_000264B)

Related posts

ਫਤਹਿਵੀਰ ਦੀ ਮੌਤ ‘ਤੇ ਕੈਪਟਨ ਨੂੰ ਅਫਸੋਸ, ਪਰਿਵਾਰ ਨੂੰ ਬਲ ਬਖਸ਼ਣ ਦੀ ਅਰਦਾਸ

On Punjab

ਅਮਰੀਕਾ ਨੇ ਲਸ਼ਕਰ-ਜੈਸ਼ ਸਮੇਤ ਅੱਤਵਾਦੀ ਸੰਗਠਨਾਂ ਦੀ 6.3 ਕਰੋੜ ਡਾਲਰ ਦੀ ਵਿੱਤੀ ਮਦਦ ‘ਤੇ ਲਾਈ ਰੋਕ

On Punjab

ਕੈਂਸਰ ਦੇ ਮਰੀਜ਼ਾਂ ਦਾ ਹੋਏਗਾ ਮੁਫ਼ਤ ਇਲਾਜ

On Punjab