ਲੋਕ ਸਭਾ ਚੋਣਾਂ 2019 (Lok sabha Elections 2019) ਦੇ ਸੱਤਵੇਂ ਗੇੜ (seventh phase) ਲਈ ਦੇਸ਼ ਭਰ ਵਿੱਚ ਵੋਟਿੰਗ ਹੋਈ। ਇੱਕ ਪਾਸੇ ਹੁਣ ਜਿਥੇ ਐਗਜ਼ਿਟ ਪੋਲ (exit polls) ਆਉਣੇ ਸ਼ੁਰੂ ਹੋ ਗਏ ਹਨ। ਉਥੇ, ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਬਾਇਓਪਿਕ ਫ਼ਿਲਮ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ’ ਦਾ ਇੱਕ ਨਵਾਂ ਪੋਸਟਰ ਸਾਹਮਣੇ ਆਇਆ ਹੈ।