ਟੀਵੀ ਸੀਰੀਅਲ ‘ਬਹੂ ਹਮਾਰੀ ਰਜਨੀਕਾਂਤ’ ਦੀ ਲੀਡ ਅਦਾਕਾਰਾ ਨੇਹਾ ਕੌਲ ਬਹੁਤ ਜਲਦ ਮਾਂ ਬਣਨ ਵਾਲੀ ਹੈ। ਸੋਸ਼ਲ ਮੀਡੀਆ ‘ਤੇ ਉਸ ਨੇ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਪੀਲ਼ੇ ਰੰਗ ਦੀ ਡ੍ਰੈੱਸ ਵਿੱਚ ਕਰਵਾਏ ਫੋਟੋਸ਼ੂਟ ਵਿੱਚ ਨੇਹਾ ਨੇ ਕਾਫੀ ਖ਼ੂਬਸੂਰਤ ਅੰਦਾਜ਼ ਵਿੱਚ ਆਪਣਾ ਬੇਬੀ ਬੰਪ ਫਲਾਂਟ ਕੀਤਾ।
ਨੇਹਾ ਨੇ ਮਦਰਸ ਡੇਅ ਵਾਲੇ ਦਿਨ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ।