ਇਸ ਸਾਲ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਅਜਿਹੇ ਵਿੱਚ ਬਿਮਾਰ ਹੋਣਾ ਆਮ ਗੱਲ ਹੈ। ਜਦੋਂ ਵੀ ਮੌਸਮ ਬਦਲਦਾ ਹੈ ਤਾਂ ਕਈ ਬਿਮਾਰੀਆਂ ਦਸਤਕ ਦੇਣ ਲੱਗਦੀਆਂ ਹਨ। ਅੱਜ ਤੁਹਾਨੂੰ ਗਰਮੀਆਂ ਵਿੱਚ ਡੀਹਾਈਡ੍ਰੇਸ਼ਨ ਤੋਂ ਬਚਾਅ ਕਰਨ ਦੇ ਤਰੀਕੇ ਦੱਸਾਂਗੇ।
ਇਸ ਸਾਲ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਅਜਿਹੇ ਵਿੱਚ ਬਿਮਾਰ ਹੋਣਾ ਆਮ ਗੱਲ ਹੈ। ਜਦੋਂ ਵੀ ਮੌਸਮ ਬਦਲਦਾ ਹੈ ਤਾਂ ਕਈ ਬਿਮਾਰੀਆਂ ਦਸਤਕ ਦੇਣ ਲੱਗਦੀਆਂ ਹਨ। ਅੱਜ ਤੁਹਾਨੂੰ ਗਰਮੀਆਂ ਵਿੱਚ ਡੀਹਾਈਡ੍ਰੇਸ਼ਨ ਤੋਂ ਬਚਾਅ ਕਰਨ ਦੇ ਤਰੀਕੇ ਦੱਸਾਂਗੇ।
ਡੀਹਾਈਡ੍ਰੇਸ਼ਨ ਦਾ ਮਤਲਬ ਸਰੀਰ ਵਿੱਚ ਪਾਣੀ ਦੀ ਕਮੀ ਹੋਣਾ ਹੈ। ਇਸ ਨਾਲ ਸਟ੍ਰੈਸ ਮਹਿਸੂਸ ਹੋਣ ਲੱਗਦਾ ਹੈ। ਬਹੁਤ ਪਿਆਸ ਲੱਗਦੀ ਹੈ ਤੇ ਸਿਰ ਜਾਂ ਸਰੀਰ ਦੇ ਹੋਰ ਅੰਗਾਂ ਵਿੱਚ ਦਰਦ ਵੀ ਹੋਣ ਲੱਗਦਾ ਹੈ। ਪੇਸ਼ਾਬ ਦਾ ਰੰਗ ਪੀਲਾ ਪੈ ਜਾਂਦਾ ਹੈ। ਕਈ ਵਾਰ ਕਮਜ਼ੋਰੀ ਨਾਲ ਚੱਕਰ ਵੀ ਆਉਂਦੇ ਹਨ।
ਇਸ ਤੋਂ ਬਚਣ ਲਈ ਪਾਣੀ ਪੀਣਾ ਸਭ ਤੋਂ ਬਿਹਤਰ ਉਪਾਅ ਹੈ।