PreetNama
ਸਮਾਜ/Social

ਗੁਆਂਢੀ ਸੂਬੇ ‘ਚ ਬਰਫ਼ਬਾਰੀ, ਮੌਸਮ ਨੇ ਬਦਲਿਆ ਮਿਜਾਜ਼

ਹਿਮਾਚਲ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਨਾਲ ਤਾਪਮਾਨ ‘ਚ ਗਿਰਾਵਟ ਆਈ ਹੈ।ਲਗਾਤਾਰ ਦੋ ਦਿਨਾਂ ਤੋਂ ਖਰਾਬ ਮੌਸਮ ਦੇ ਚੱਲਦਿਆਂ ਧਰਮਸ਼ਾਲਾ ਤੇ ਆਸਪਾਸ ਦੇ ਇਲਾਕਿਆਂ ਵਿੱਚ ਠੰਢ ਵਧਣ ਲੱਗੀ ਹੈ।ਧੌਲਾਧਾਰ ਦੀਆਂ ਪਹਾੜੀਆਂ ‘ਤੇ ਅੱਜ ਸਵੇਰੇ ਤਾਜ਼ਾ ਬਰਫ਼ਬਾਰੀ ਹੋਈ।ਬਰਫ਼ਬਾਰੀ ਨਾਲ ਪਹਾੜਾਂ ਦੇ ਨੇੜੇ ਲੱਗਦੇ ਇਲਾਕਿਆਂ ਦੇ ਲੋਕਾਂ ਨੇ ਗਰਮ ਕੱਪੜੇ ਕੱਢ ਲਏ ਹਨ।

ਇਸ ਦੇ ਨਾਲ ਹੀ ਸੂਬੇ ਵਿੱਚ ਸਰਦੀਆਂ ਨੇ ਦਸਤਕ ਦੇ ਦਿੱਤੀ ਹੈ।

Related posts

Science News: ਧਰਤੀ ਤੋਂ ਪਰ੍ਹੇ ਕਿਤੇ ਹੋਰ ਵੀ ਹੈ ਜੀਵਨ! ਵਿਗਿਆਨੀਆਂ ਨੇ ਫੜਿਆ ਇਹ ਰੇਡੀਓ ਸਿਗਨਲ

On Punjab

‘ਯੂਕਰੇਨ ਵਿੱਚ ਜੰਗ ਖਤਮ ਕਰਨਾ ਰੂਸ ਦੇ ਫਾਇਦੇ ਵਿੱਚ ਹੈ’: ਟਰੰਪ

On Punjab

ਰੀਆ ਨੇ ਬਣਾਈ ਭੈਣ ਸੋਨਮ ਲਈ ਸਟਾਈਲਿਸ਼ ਡਰੈੱਸ

On Punjab