PreetNama
ਸਮਾਜ/Social

ਗੁਰਬਖਸ਼ ਸਿੰਘ ਵਿਰਕ ਦਾ ਸੁਰਗਵਾਸ, ਹਫਤਾਵਾਰੀ ਅਖਬਾਰ ‘ਦੇਸ਼ ਪ੍ਰਦੇਸ’ ਦੇ ਸਨ ਮੁੱਖ ਸੰਪਾਦਕ, ਪੰਜਾਬੀ ਪੱਤਰਕਾਰੀ ‘ਚ ਪਿਆ ਵੱਡਾ ਘਾਟਾ

ਇੰਗਲੈਂਡ ਦੇ ਪ੍ਰਸਿੱਧ ਹਫ਼ਤਾਵਾਰੀ ਅਖ਼ਬਾਰ ‘ਦੇਸ ਪ੍ਰਦੇਸ਼’ ਦੇ ਮੁੱਖ ਸੰਪਾਦਕ ਗੁਰਬਖ਼ਸ਼ ਸਿੰਘ ਵਿਰਕ ਦਾ ਸੁਰਗਵਾਸ ਹੋ ਗਿਆ ਹੈ। ਉਹ 86 ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਪੱਤਰਕਾਰੀ ‘ਚ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਆਪਣੀ ਅਗਵਾਈ ਹੇਠ ਬਹੁਤ ਸਾਰੇ ਲੇਖਕਾਂ ਨੂੰ ਮੰਚ ਮੁਹੱਈਆ ਕਰਵਾਇਆ। ਉਨ੍ਹਾਂ ਆਪਣੇ ਜੀਵਨ ਵਿਚ ਵੱਖ-ਵੱਖ ਅਖ਼ਬਾਰਾਂ ਨਾਲ ਕੰਮ ਕਰਦਿਆਂ ਮੋਹਰੀ ਰੋਲ ਅਦਾ ਕੀਤਾ।

Related posts

ਚੀਨੀ ਫੌਜ ਨਾਲ ਝੜਪ ‘ਚ ਪੰਜਾਬੀ ਸੈਨਿਕ ਸ਼ਹੀਦ

On Punjab

ਰਿਫਾਇਨਿੰਗ ਹੱਬ ਵਜੋਂ ਵਿਕਸਿਤ ਹੋ ਰਿਹੈ ਭਾਰਤ: ਹਰਦੀਪ ਪੁਰੀ

On Punjab

Bigg Boss 16 : ਸਲਮਾਨ ਖਾਨ ਦੇ ਸ਼ੋਅ ‘ਚ ਰਿਕਸ਼ਾ ਚਾਲਕ ਦੀ ਧੀ ਪਾਵੇਗੀ ਧਮਾਲ, ਕਦੇ ਕਰਨਾ ਪਿਆ ਸੀ ਭਾਂਡੇ ਧੌਣ ਦਾ ਕੰਮ ਕੇ ਅੱਜ…

On Punjab