PreetNama
ਸਮਾਜ/Social

ਗੂਗਲ ਦੱਸ ਰਿਹਾ ਖਾਲਿਸਤਾਨ ਦੀ ਰਾਜਧਾਨੀ !

ਵੀਂ ਦਿੱਲੀ: ਇਨਟਰਨੈੱਟ ਸਰਚ ਇੰਜਨ ਗੂਗਲ ਨੇ ਸਾਲਾਂ ਦੌਰਾਨ ਕੁਝ ਦਿਲਚਸਪ ਤੇ ਮਨੋਰੰਜਕ ਖੋਜਾਂ ਨੂੰ ਅੱਗੇ ਵਧਾਉਣ ‘ਚ ਨਿਸ਼ਚਤ ਤੌਰ ‘ਤੇ ਅਹਿਮ ਯੋਗਦਾਨ ਪਾਇਆ ਹੈ। ਗੂਗਲ ‘ਤੇ ‘ਖਾਲਿਸਤਾਨ’ ਦੀ ਰਾਜਧਾਨੀ ਦੀ ਭਾਲ ਕਰਨ ‘ਤੇ ਇਹ ‘ਲਾਹੌਰ’ ਦਿਖਾ ਰਿਹਾ ਹੈ, ਜਿਹੜਾ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਹੈ। ਨਤੀਜੇ ‘ਚ ਇਹ ਨੀਲੇ ਤੇ ਪੀਲੇ ਪਿਛੋਕੜ ਨਾਲ ਸਿੱਖੀ ਦੀ ਨਿਸ਼ਾਨੀ ਖੰਡੇ ਨੂੰ ਵੀ ਉਜਾਗਰ ਕਰਦਾ ਹੈ।

ਇੱਕ ਟਵਿੱਟਰ ਯੂਜ਼ਰ ਨੇ ਸਰਚ ਇੰਜਨ ਦੇ ਨਤੀਜਿਆਂ ਦਾ ਇੱਕ ਸਕਰੀਨਸ਼ਾਟ ਟੈਗ ਕੀਤਾ ਤੇ ਲਿਖਿਆ: “#ਪਾਕਿਸਤਾਨ #ਲਹੌਰ ਨੂੰ ਗੂਗਲ ‘ਤੇ #ਖਾਲਿਸਤਾਨ ਦੀ ਰਾਜਧਾਨੀ ਦੇ ਤੌਰ ‘ਤੇ ਦੇਖ ਕੇ ਹੈਰਾਨ ਹਾਂ। ਇੱਕ ਨੇ ਟਿੱਪਣੀ ਕੀਤੀ, “ਖਾਲਿਸਤਾਨ ਦੀ ਮੰਗ ਕਰਨ ਵਾਲੇ ਸਾਰੇ ਲੋਕਾਂ ਨੂੰ ਵਧਾਈ। ਗੂਗਲ ਕਹਿੰਦਾ ਹੈ ਕਿ ਤੁਹਾਡੇ ਦੇਸ਼ ਦੀ ਰਾਜਧਾਨੀ #ਲਾਹੌਰ #ਪਾਕਿਸਤਾਨ… #ਹੁਣ ਇੰਡੀਆ ਨੂੰ ਹੀ ਛੱਡ ਦਿਓ।”ਇੱਕ ਯੂਜ਼ਰ ਨੇ ਲਿਖਿਆ, “ਮੈਂ #ਖ਼ਾਲਿਸਤਾਨ ਦੇ ਵਿਚਾਰ ਦਾ ਵਿਰੋਧ ਨਹੀਂ ਕਰਦਾ ਹਾਂ। ਮੈਂ #ਪਾਕਿਸਤਾਨ ਸਮਰਥਨ ਵਾਲੇ #ਐਸਐਫਜੇ ਵੱਲੋਂ #ਖਾਲਿਸਤਾਨ ਦੇ ਨਾਂ ‘ਤੇ #ਇੰਡੀਆ ਖਿਲਾਫ ਹੜਤਾਲ ਕਰਨ ਦੇ ਕੀਤੇ ਗਏ ਅਨੈਤਿਕ ਲਾਭ ਦਾ ਵਿਰੋਧ ਕਰਦਾ ਹਾਂ।”ਇੱਕ ਯੂਜ਼ਰ ਨੇ ਲਿਖਿਆ, “ਮੈਂ #ਖ਼ਾਲਿਸਤਾਨ ਦੇ ਵਿਚਾਰ ਦਾ ਵਿਰੋਧ ਨਹੀਂ ਕਰਦਾ ਹਾਂ। ਮੈਂ #ਪਾਕਿਸਤਾਨ ਸਮਰਥਨ ਵਾਲੇ #ਐਸਐਫਜੇ ਵੱਲੋਂ #ਖਾਲਿਸਤਾਨ ਦੇ ਨਾਂ ‘ਤੇ #ਇੰਡੀਆ ਖਿਲਾਫ ਹੜਤਾਲ ਕਰਨ ਦੇ ਕੀਤੇ ਗਏ ਅਨੈਤਿਕ ਲਾਭ ਦਾ ਵਿਰੋਧ ਕਰਦਾ ਹਾਂ।”

Related posts

ਫੇਰਿਆ ਤੋਂ ਭੱਜੀ ਕੁੜੀ ਪ੍ਰੇਮੀ ਘਰ ਪਹੁੰਚੀ, ਫਿਰ ਪੰਚਾਇਤ ਨੇ ਨਿਬੇੜਿਆ ਮਾਮਲਾ

On Punjab

ਵਿਸਤਾਰਾ ਦੀ ਅੱਜ ਆਖਰੀ ਉਡਾਣ, ਏਅਰ ਇੰਡੀਆ ’ਚ ਹੋਵੇਗਾ ਰਲੇਵਾਂ

On Punjab

ਯੂਕੇ ‘ਚ ਗੋਰਿਆਂ ਨਾਲੋਂ ਵੱਧ ਅਮੀਰ ਭਾਰਤੀ, ਮੱਲੀਆਂ ਅੱਵਲ ਥਾਵਾਂ

On Punjab