PreetNama
ਫਿਲਮ-ਸੰਸਾਰ/Filmy

ਗੋਆ ਵਿੱਚ ਸਾਰਾ ਦਾ ਫੈਮਿਲੀ ਵੈਕੇਸ਼ਨ,ਬਿਕਨੀ ਟਾਪ ਵਿੱਚ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ

Sara Ali Goa Diaries: ਸਾਰਾ ਅਲੀ ਖਾਨ ਇਨ੍ਹਾਂ ਦਿਨੀਂ ਫੈਮਿਲੀ ਨਾਲ ਵੈਕੇਸ਼ਨ ਮਨਾ ਰਹੀ ਹੈ। ਉਨ੍ਹਾਂ ਨੇ ਗੋਆ ਦੇ ਸੀ-ਬੀਚ ਤੋਂ ਆਪਣੀਆਂ ਗਲੈਮਰਸ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ।

ਬਿਕਨੀ ਟਾਪ ਅਤੇ ਮਿਨੀ ਸ਼ਾਰਟਸ ਪਾਏ ਉਨ੍ਹਾਂ ਦੀ ਤਸਵੀਰਾਂ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ।

ਬਲੈਕ ਬਿਕਨੀ ਟਾਪ ਦੇ ਨਾਲ ਵਾਈਟ ਮਿਨੀ ਸ਼ਾਰਟਸ ਵਿੱਚ ਸਾਰਾ ਗਲੈਮਰਸ ਲੱਗ ਰਹੀ ਹੈ।

ਆਪਣੇ ਲੁਕ ਨੂੰ ਕੰਪਲੀਟ ਕਰਦੇ ਹੋਏ ਉਨ੍ਹਾਂ ਨੇ ਇਸਦੇ ਨਾਲ ਸਨਗਲਾਸੇਸ ਕੈਰੀ ਕੀਤਾ ਹੈ।

ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਗੋਅ ਦੇ ਸੀ-ਬੀਚ ਤੋਂ ਆਪਣੀ ਗਲੈਮਰਸ ਤਸਵੀਰਾਂ ਸਾਂਝਾ ਕੀਤੀਆਂ ਸਨ।

ਇਸ ਵਿੱਚ ਸਾਰਾ ਫਲੋਰਲ ਪ੍ਰਿੰਟੇਡ ਬਿਕਨੀ ਟਾਪ ਅਤੇ ਪਿੰਕ ਜੈਕੇਟ ਵਿੱਚ ਨਜ਼ਰ ਆਈ।

ਉਨ੍ਹਾਂ ਨੇ ਮਾਂ ਅਤੇ ਭਰਾ ਦੇ ਨਾਲ ਵੀ ਪਿਕਚਰਜ਼ ਸ਼ੇਅਰ ਕੀਤੇ ਹਨ।

ਸਾਰਾ ਦੀ ਵੈਕੇਸ਼ਨ ਤਸਵੀਰਾਂ ਪਹਿਲੇ ਤੋਂ ਹੀ ਚਰਚਾ ਵਿੱਚ ਆ ਚੁੱਕੇ ਹਨ।

ਪਿਛਲੇ ਦਿਨੀਂ ਮਾਂ ਅੰਮ੍ਰਿਤਾ ਸਿੰਘ ਦੇ ਨਾਲ ਸਕੀ-ਹੇਟ ਚਲਾਉਂਦੇ ਹੋਏ ਉਨ੍ਹਾਂ ਦੇ ਵੈਕੇਸ਼ਨ ਦੀ ਇੱਕ ਵੀਡੀਓ ਲੋਕਾਂ ਨੂੰ ਕਾਫੀ ਪਸੰਦ ਆਈਆਂ ਸਨ।

ਪਿਛਲੇ ਦਿਨੀਂ ਵੈਲੇਂਟਾਈਨ ਡੇਅ ਯਾਨਿ 14 ਫਰਵਰੀ ਨੂੰ ਸਾਰਾ ਅਲੀ ਖਾਨ ਦੀ ਫਿਲਮ ਲਵ ਆਜ ਕੱਲ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਸਾਰਾ ਦੇ ਇਲਾਵਾ ਕਾਰਤਿਕ ਆਰਿਅਨ ਲੀਡ ਰੋਲ ਵਿੱਚ ਸਨ।ਫਿਲਮ ਲੋਕਾਂ ਨੂੰ ਕੁੱਝ ਖਾਸ ਪਸੰਦ ਨਹੀਂ ਆਈ। ਦਰਸ਼ਕਾਂ ਨੇ ਲਵ ਆਜ ਕੱਲ ਨੂੰ ਨੈਗੇਟਿਵ ਰਿਵਿਊਜ ਦਿੱਤੇ ਸਨ।

Related posts

ਗੈਰੀ ਸੰਧੂ ਅਤੇ ਜ਼ੀ ਖ਼ਾਨ ਨੇ ਵਿਦੇਸ਼ੀ ਧਰਤੀ ਤੇ ਮਸਤੀ ਕਰਦੇ ਹੋਏ ਸਾਂਝੀ ਕੀਤੀ ਤਸਵੀਰ

On Punjab

ਬਰਥ ਡੇਅ ਕੇਕ ਕੱਟ ਰਹੀ ਅਦਾਕਾਰਾ ਦੇ ਵਾਲਾਂ ਨੂੰ ਲੱਗੀ ਅਚਾਨਕ ਅੱਗ, ਵਾਇਰਲ ਹੋ ਰਿਹੈ ਇਹ ਡਰਾਉਣਾ ਵੀਡੀਓ

On Punjab

Diljit vs Kangana: ਬਾਜ਼ ਨਹੀਂ ਆ ਰਹੀ ਕੰਗਣਾ! ਹੁਣ ਦਿਲਜੀਤ ਦੋਸਾਂਝ ਨੂੰ ਕੱਢੀਆਂ ਸ਼ਰੇਆਮ ਗਾਲਾਂ

On Punjab