PreetNama
ਸਿਹਤ/Health

ਘਰੇਲੂ ਨੁਸਖਿਆਂ ਨਾਲ ਖ਼ਤਮ ਕਰੋ ਝੁਰੜੀਆਂ ਘਰੇਲੂ ਨੁਸਖਿਆਂ ਨਾਲ ਖ਼ਤਮ ਕਰੋ ਝੁਰੜੀਆਂ

ਕੀ ਤੁਸੀਂ ਚਿਹਰੇ ਦੀਆਂ ਝੁਰੜੀਆਂ ਤੋਂ ਪ੍ਰੇਸ਼ਾਨ ਹੋ ਕਿਉਂਕਿ ਝੁਰੜੀਆਂ ਕਾਰਨ ਤੁਹਾਡਾ ਚਿਹਰਾ ਉਮਰ ਨਾਲੋਂ ਵੱਧ ਲਗਦਾ ਹੈ ਤਾਂ ਫ਼ਿਕਰ ਨਾ ਕਰੋ। ਬਾਜ਼ਾਰ ‘ਚ ਕਈ ਅਜਿਹੇ ਕਾਸਮੈਟਿਕ ਉਤਪਾਦ ਵਿਕਦੇ ਨੇ ਜੋ ਬੇਦਾਗ ਅਤੇ ਚਮਕਦਾਰ ਚਮੜੀ ਦੀ ਗਰੰਟੀ ਲੈਂਦੇ ਹਨ।  ਪਰ ਕਈ ਵਾਰ ਉਨ੍ਹਾਂ ਚੀਜ਼ਾਂ ਦੇ ਸਾਈਡਇਫੈਕਟ ਬਹੁਤ ਜ਼ਿਆਦਾ ਹੁੰਦੇ ਹਨ। ਤੁਸੀਂ ਕੁਝ ਘਰੇਲੂ ਚੀਜਾਂ ਦੀ ਵਰਤੋਂ ਕਰਕੇ ਇਨ੍ਹਾਂ ਝੁਰਿਆ ਨੂੰ ਖਤਮ ਕਰ ਸਕਦੇ ਹੋ। ਕੀ ਤੁਸੀਂ ਚਿਹਰੇ ਦੀਆਂ ਝੁਰੜੀਆਂ ਤੋਂ ਪ੍ਰੇਸ਼ਾਨ ਹੋ ਕਿਉਂਕਿ ਝੁਰੜੀਆਂ ਕਾਰਨ ਤੁਹਾਡਾ ਚਿਹਰਾ ਉਮਰ ਨਾਲੋਂ ਵੱਧ ਲਗਦਾ ਹੈ ਤਾਂ ਫ਼ਿਕਰ ਨਾ ਕਰੋ। ਬਾਜ਼ਾਰ ‘ਚ ਕਈ ਅਜਿਹੇ ਕਾਸਮੈਟਿਕ ਉਤਪਾਦ ਵਿਕਦੇ ਨੇ ਜੋ ਬੇਦਾਗ ਅਤੇ ਚਮਕਦਾਰ ਚਮੜੀ ਦੀ ਗਰੰਟੀ ਲੈਂਦੇ ਹਨ।  ਪਰ ਕਈ ਵਾਰ ਉਨ੍ਹਾਂ ਚੀਜ਼ਾਂ ਦੇ ਸਾਈਡਇਫੈਕਟ ਬਹੁਤ ਜ਼ਿਆਦਾ ਹੁੰਦੇ ਹਨ। ਤੁਸੀਂ ਕੁਝ ਘਰੇਲੂ ਚੀਜਾਂ ਦੀ ਵਰਤੋਂ ਕਰਕੇ ਇਨ੍ਹਾਂ ਝੁਰਿਆ ਨੂੰ ਖਤਮ ਕਰ ਸਕਦੇ ਹੋ। ਇਸ ਤੋਂ ਇਲਾਵਾ ਅਨਾਰ ਦੇ ਛਿਲਕਿਆਂ ਨਾਲ ਝੁਰੜੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਨਾਰ ਚਮੜੀ ਦੀ ਸਕਿਨ ਟੋਨ ਦਾ ਪੀਐਚ ਲੈਵਲ ਸੰਤੁਲਨ ਵਿੱਚ ਬਣਾਈ ਰੱਖਦਾ ਹੈ। ਜੋ ਝੁਰੜੀਆਂ ਦੂਰ ਕਰਦਾ ਹੈ । ਇਸ ਨੂੰ ਬਣਾਉਣ ਲਈ ਅਨਾਰ ਦੇ ਛਿਲਕੇ, ਨਿੰਬੂ ਰਸ, ਸ਼ਹਿਦ ਲਓ, ਅਨਾਰ ਦੇ ਛਿੱਲੜ ਧੁੱਪ ਵਿੱਚ ਰੱਖ ਕੇ ਸੁੱਕਾ ਲਓ। ਸੁੱਕ ਜਾਣ ਤੇ ਮਿਕਸੀ ਵਿੱਚ ਪਾ ਕੇ ਪੀਸ ਲਓ। ਇਨ੍ਹਾਂ ਦਾ ਪਾਊਡਰ ਨਿੰਬੂ ਦੇ ਰਸ ਅਤੇ ਸ਼ਹਿਦ ਨਾਲ ਮਿਲਾ ਕੇ ਚਿਹਰੇ ਤੇ ਲਗਾਓ ।ਜਦੋਂ ਇਹ ਸੁੱਕ ਜਾਵੇ ਤਾਂ ਕੋਸੇ ਪਾਣੀ ਨਾਲ ਧੋ ਲਵੋ। ਇਸ ਨੂੰ ਰੋਜ਼ਾਨਾ ਲਗਾਉਣ ਨਾਲ ਚਿਹਰੇ ਦੀਆਂ ਝੁਰੜੀਆਂ ਖ਼ਤਮ ਹੋ ਜਾਂਦੀਆਂ ਹਨ।

Related posts

Coronavirus ਫੈਲਣ ਨੂੰ ਰੋਕਣ ਲਈ ਮਦਦ ਕਰੇਗਾ ਇਹ ਗੈਜੇਟ, US ਐਫਡੀਏ ਤੇ ਈਯੂ ਨੇ ਦਿੱਤੀ ਮਨਜ਼ੂਰੀ

On Punjab

Corona Alert: ਸਮਝਦਾਰੀ ਨਾਲ ਰੱਖੋ ਘਰ ‘ਚ ਪੈਰ, ਰਹੇਗਾ ਬਚਾਅ

On Punjab

ਸਬਜ਼ੀਆਂ ਤੋਂ ਬਾਅਦ ਹੁਣ ਦਾਲਾਂ ‘ਤੇ ਮਹਿੰਗਾਈ ਦੀ ਮਾਰ, ਇੱਕ ਸਾਲ ‘ਚ ਵਧੀਆਂ ਇੰਨੀਆਂ ਕੀਮਤਾਂ

On Punjab