ਸਮਾਜ/Socialਚਿਦੰਬਰਮ ਨੂੰ ਪੰਜ ਦਿਨ ਰਿੜਕੇਗੀ CBI, ਅਦਾਲਤ ਦਾ ਵੱਡਾ ਫੈਸਲਾ August 22, 2019758 ਨਵੀਂ ਦਿੱਲੀ: ਇੱਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ ਨੂੰ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦਾ ਪੰਜ ਦਿਨਾ ਰਿਮਾਂਡ ਦੇ ਦਿੱਤਾ ਹੈ। ਸੀਬੀਆਈ ਨੇ ਅਦਾਲਤ ਤੋਂ ਪੰਜ ਦਿਨ ਦਾ ਹੀ ਰਿਮਾਂਡ ਮੰਗਿਆ ਸੀ। ਹੁਣ ਚਿਦੰਬਰਮ 26 ਅਗਸਤ ਤਕ ਸੀਬੀਆਈ ਦੇ ਰਿਮਾਂਡ ਵਿੱਚ ਰਹਿਣਗੇ।