PreetNama
ਸਿਹਤ/Health

ਜਾਣੋ ਅਖਰੋਟ ਖਾਣ ਦੇ ਅਨੇਕਾ ਫਾਇਦਿਆਂ ਬਾਰੇ,ਪੜੋ ਪੂਰੀ ਖ਼ਬਰ

Benefits of walnut: ਅਖਰੋਟ ਵਿੱਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਛਾਤੀ ਕੈਂਸਰ, ਪ੍ਰੌਸਟੇਟ ਕੈਂਸਰ, ਦਮਾਂ, ਅਲੱਰਜੀ, ਸਰੀਰ ਦਰਦ, ਜਲਦੀ ਬੁਢਾਪੇ ਆਦਿ ਤੋਂ ਬਚਾਅ ਕਰਦੇ ਹਨ। ਪਰ ਫਿਰ ਵੀ ਸਿਰਫ ਅਖਰੋਟ ਖਾਣ ਨਾਲ ਹੀ ਮੁਕੰਮਲ ਤੰਦਰੁਸਤੀ ਨਹੀਂ ਮਿਲਣੀ। ਇਸਦੇ ਨਾਲ ਸਾਦਾ ਖਾਣਾ, ਧੁੱਪ ਚ ਬੈਠਣਾ, ਹੱਥੀਂ ਕੰਮ ਕਰਨਾ, ਅਵਲਾ ਸਵਲਾ ਖਾਣ ਤੋਂ ਪ੍ਰਹੇਜ਼ ਰੱਖਣਾ, ਰੁੱਤ ਮੁਤਾਬਿਕ ਖਾਣਾ ਆਦਿ ਵੀ ਜ਼ਰੂਰੀ ਹੁੰਦਾ ਹੈ।

ਸਿਹਤ ਦੇ ਲਈ ਫਾਈਦੇਮੰਦ ਕਿਹਾ ਜਾਣ ਵਾਲਾ ਅਖਰੋਟ ਛਾਤੀ ਦੇ ਕੈਂਸਰ ਨੂੰ ਅੱਗੇ ਵਧਣ ‘ਚ ਰੋਕਦਾ ਹੈ ਅਤੇ ਇਸ ਤੋਂ ਉੱਭਰਣ ‘ਚ ਵੀ ਮਦਦ ਕਰਦਾ ਹੇ। ਅਮਰੀਕਾ ਦੇ ਮਾਰਸ਼ਲ ਵਿਦਿਆਲਿਆਂ ਤੋਂ ਡਬਲਿਊ ਐਲੇਨ ਹਾਰਡਮੈਨ ਨੇ ਦੱਸਿਆ ਕਿ ਚੂਹੇ ‘ਤੇ ਕੀਤੇ ਗਏ ਪ੍ਰਯੋਗ ‘ਚ ਪਤਾ ਲੱਗਿਆ ਕਿ ਅਖਰੋਟ ਖਾਣ ਨਾਲ ਛਾਤੀ ਦੇ ਕੈਂਸਰ ਦੇ ਵਧਣ ਦੀ ਗਤੀ ਘੱਟ ਜਾਂਦੀ ਹੈ ਅਤੇ ਇਸ ਦਾ ਖ਼ਤਰਾ ਵੀ ਘੱਟ ਹੁੰਦਾ ਹੈ।ਖੋਜ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਘੱਟ ਬੀਐਮਆਈ ਨਾਲ ਸਰੀਰ ‘ਚ ਮੌਜੂਦ ਵਿਟਾਮਿਨ ਡੀ ਦਾ ਚੰਗਾ ਪੱਧਰ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ।

ਹਾਰਡਮੈਨ ਨੇ ਕਿਹਾ, “ਇਸ ਖੋਜ ਦੇ ਅਧਾਰ ‘ਤੇ ਸਾਡੀ ਟੀਮ ਨੇ ਅੰਦਾਜ਼ਾ ਲਗਾਇਆ ਹੈ ਕਿ ਜੇਕਰ ਕਿਸੇ ਔਰਤ ‘ਚ ਛਾਤੀ ਦਾ ਕੈਂਸਰ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਅਖਰੋਟ ਖਾਣ ਨਾਲ ਉਨ੍ਹਾਂ ਦੀ ਜ਼ਿੰਦਗੀ ‘ਚ ਬਦਲਾਅ ਆਵੇਾ। ਇਸ ਬਦਲਾਅ ਨਾਲ ਮਹਿਲਾ ‘ਚ ਛਾਤੀ ਦਾ ਕੈਂਸਰ ਵਧਣ ਦੀ ਰਫਤਾਰ ਘੱਟੇਗੀ ਅਤੇ ਉਸ ਨੂੰ ਕੈਂਸਰ ਤੋਂ ਉਭਰਣ ‘ਚ ਮਦਦ ਮਿਲੇਗੀ।ਕੁੱਝ ਲੋਕਾਂ ਨੂੰ ਅਖਰੋਟ ਅਲੱਰਜੀ ਵੀ ਕਰ ਸਕਦਾ ਹੈ। ਕੁੱਝ ਦਾ ਗਲਾ ਖਰਾਬ ਜਾਂ ਤੇਜ਼ਾਬੀਪਨ ਵੀ ਬਣਾ ਦਿੰਦੇ ਹਨ। ਕੋਸ਼ਿਸ਼ ਕਰੋ ਕਿ ਸਲਾਦ, ਦਹੀਂ, ਯੌਗਰਟ, ਤਾਜ਼ਾ ਸਬਜ਼ੀਆਂ, ਪੁੰਗਰੀਆਂ ਦਾਲਾਂ, ਪੁੰਗਰੇ ਅਨਾਜ, ਭੁੱਜੇ ਅਨਾਜ ਆਦਿ ਵੀ ਖਾਉ। ਹੱਥੀਂ ਕੰਮ ਕਰੋ। ਧੁੱਪ ਚ ਵੀ ਨਿਕਲੋ। ਪੈਦਲ ਚੱਲੋ। ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਬੱਚਿਆਂ ਨੂੰ ਘੱਟ ਤੋਂ ਘੱਟ ਝਿੜਕੋ।

ਅਖਰੋਟ ਦੇ ਫਾਇਦੇ:
Home News Health ਜਾਣੋ ਅਖਰੋਟ ਖਾਣ ਦੇ ਅਨੇਕਾ ਫਾਇਦਿਆਂ ਬਾਰੇ,ਪੜੋ ਪੂਰੀ ਖ਼ਬਰ
ਜਾਣੋ ਅਖਰੋਟ ਖਾਣ ਦੇ ਅਨੇਕਾ ਫਾਇਦਿਆਂ ਬਾਰੇ,ਪੜੋ ਪੂਰੀ ਖ਼ਬਰFACEBOOKTWITTERGOOGLE+LINKEDINTUMBLRPINTERESTMAILwhatsappWHATSAPP0LIKE

Benefits of walnut: ਅਖਰੋਟ ਵਿੱਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਛਾਤੀ ਕੈਂਸਰ, ਪ੍ਰੌਸਟੇਟ ਕੈਂਸਰ, ਦਮਾਂ, ਅਲੱਰਜੀ, ਸਰੀਰ ਦਰਦ, ਜਲਦੀ ਬੁਢਾਪੇ ਆਦਿ ਤੋਂ ਬਚਾਅ ਕਰਦੇ ਹਨ। ਪਰ ਫਿਰ ਵੀ ਸਿਰਫ ਅਖਰੋਟ ਖਾਣ ਨਾਲ ਹੀ ਮੁਕੰਮਲ ਤੰਦਰੁਸਤੀ ਨਹੀਂ ਮਿਲਣੀ। ਇਸਦੇ ਨਾਲ ਸਾਦਾ ਖਾਣਾ, ਧੁੱਪ ਚ ਬੈਠਣਾ, ਹੱਥੀਂ ਕੰਮ ਕਰਨਾ, ਅਵਲਾ ਸਵਲਾ ਖਾਣ ਤੋਂ ਪ੍ਰਹੇਜ਼ ਰੱਖਣਾ, ਰੁੱਤ ਮੁਤਾਬਿਕ ਖਾਣਾ ਆਦਿ ਵੀ ਜ਼ਰੂਰੀ ਹੁੰਦਾ ਹੈ।

Benefits of walnut
Benefits of walnut

ਸਿਹਤ ਦੇ ਲਈ ਫਾਈਦੇਮੰਦ ਕਿਹਾ ਜਾਣ ਵਾਲਾ ਅਖਰੋਟ ਛਾਤੀ ਦੇ ਕੈਂਸਰ ਨੂੰ ਅੱਗੇ ਵਧਣ ‘ਚ ਰੋਕਦਾ ਹੈ ਅਤੇ ਇਸ ਤੋਂ ਉੱਭਰਣ ‘ਚ ਵੀ ਮਦਦ ਕਰਦਾ ਹੇ। ਅਮਰੀਕਾ ਦੇ ਮਾਰਸ਼ਲ ਵਿਦਿਆਲਿਆਂ ਤੋਂ ਡਬਲਿਊ ਐਲੇਨ ਹਾਰਡਮੈਨ ਨੇ ਦੱਸਿਆ ਕਿ ਚੂਹੇ ‘ਤੇ ਕੀਤੇ ਗਏ ਪ੍ਰਯੋਗ ‘ਚ ਪਤਾ ਲੱਗਿਆ ਕਿ ਅਖਰੋਟ ਖਾਣ ਨਾਲ ਛਾਤੀ ਦੇ ਕੈਂਸਰ ਦੇ ਵਧਣ ਦੀ ਗਤੀ ਘੱਟ ਜਾਂਦੀ ਹੈ ਅਤੇ ਇਸ ਦਾ ਖ਼ਤਰਾ ਵੀ ਘੱਟ ਹੁੰਦਾ ਹੈ।ਖੋਜ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਘੱਟ ਬੀਐਮਆਈ ਨਾਲ ਸਰੀਰ ‘ਚ ਮੌਜੂਦ ਵਿਟਾਮਿਨ ਡੀ ਦਾ ਚੰਗਾ ਪੱਧਰ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ।

Benefits of walnut
ਹਾਰਡਮੈਨ ਨੇ ਕਿਹਾ, “ਇਸ ਖੋਜ ਦੇ ਅਧਾਰ ‘ਤੇ ਸਾਡੀ ਟੀਮ ਨੇ ਅੰਦਾਜ਼ਾ ਲਗਾਇਆ ਹੈ ਕਿ ਜੇਕਰ ਕਿਸੇ ਔਰਤ ‘ਚ ਛਾਤੀ ਦਾ ਕੈਂਸਰ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਅਖਰੋਟ ਖਾਣ ਨਾਲ ਉਨ੍ਹਾਂ ਦੀ ਜ਼ਿੰਦਗੀ ‘ਚ ਬਦਲਾਅ ਆਵੇਾ। ਇਸ ਬਦਲਾਅ ਨਾਲ ਮਹਿਲਾ ‘ਚ ਛਾਤੀ ਦਾ ਕੈਂਸਰ ਵਧਣ ਦੀ ਰਫਤਾਰ ਘੱਟੇਗੀ ਅਤੇ ਉਸ ਨੂੰ ਕੈਂਸਰ ਤੋਂ ਉਭਰਣ ‘ਚ ਮਦਦ ਮਿਲੇਗੀ।ਕੁੱਝ ਲੋਕਾਂ ਨੂੰ ਅਖਰੋਟ ਅਲੱਰਜੀ ਵੀ ਕਰ ਸਕਦਾ ਹੈ। ਕੁੱਝ ਦਾ ਗਲਾ ਖਰਾਬ ਜਾਂ ਤੇਜ਼ਾਬੀਪਨ ਵੀ ਬਣਾ ਦਿੰਦੇ ਹਨ। ਕੋਸ਼ਿਸ਼ ਕਰੋ ਕਿ ਸਲਾਦ, ਦਹੀਂ, ਯੌਗਰਟ, ਤਾਜ਼ਾ ਸਬਜ਼ੀਆਂ, ਪੁੰਗਰੀਆਂ ਦਾਲਾਂ, ਪੁੰਗਰੇ ਅਨਾਜ, ਭੁੱਜੇ ਅਨਾਜ ਆਦਿ ਵੀ ਖਾਉ। ਹੱਥੀਂ ਕੰਮ ਕਰੋ। ਧੁੱਪ ਚ ਵੀ ਨਿਕਲੋ। ਪੈਦਲ ਚੱਲੋ। ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਬੱਚਿਆਂ ਨੂੰ ਘੱਟ ਤੋਂ ਘੱਟ ਝਿੜਕੋ।

ਅਖਰੋਟ ਦੇ ਫਾਇਦੇ:
1 ਅਖਰੋਟ ਦੇ ਸੇਵਨ ਨਾਲ ਪਾਚਨ ਸ਼ਕਤੀ ਬਿਹਤਰ ਹੁੰਦੀ ਹੈ। ਇਹ ਖ਼ੂਨ ‘ਚ ਕੋਲੇਸਟ੍ਰੋਲ ਲੈਵਲ ਨੂੰ ਘੱਟ ਕਰਦਾ ਹੈ ਅਤੇ ਢਿੱਡ ਸਬੰਧੀ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ।
2 ਅਖਰੋਟ ਦੇ ਸੇਵਨ ਨਾਲ ਪੇਟ ਦੇ ਕੀੜਿਆਂ ਤੋਂ ਨਿਜਾਤ ਮਿਲਦੀ ਹੈ। ਗਰਮ ਦੁੱਧ ਨਾਲ ਅਖਰੋਟ ਖਾਣ ਨਾਲ ਇਹ ਹੋਰ ਵੀ ਅਸਰਦਾਰ ਹੁੰਦਾ ਹੈ।
3 ਅਖਰੋਟ ਦੀ ਗਿਰੀ ਨੂੰ ਭੁੰਨ ਕੇ ਖਾਣ ਨਾਲ ਖੰਘ ਤੋਂ ਛੁਟਕਾਰਾ ਮਿਲਦਾ ਹੈ।
4 ਅਖਰੋਟ ਖਾਣ ਨਾਲ ਯਾਦਾਸ਼ਤ ਚੰਗੀ ਬਣੀ ਰਹਿੰਦੀ ਹੈ। ਅਖਰੋਟ ਗੋਢਿਆਂ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ।
5 ਅਖਰੋਟ ਖਾਣ ਨਾਲ ਵਿਟਾਮਿਨ ਈ ਅਤੇ ਪ੍ਰੋਟੀਨ ਚੰਗੀ ਮਾਤਰਾ ‘ਚ ਮਿਲਦੇ ਹਨ।

Related posts

Corona Treatment Medicine: Dr. Reddy’s Laboratories ਨੇ ਭਾਰਤ ‘ਚ ਲਾਂਚ ਕੀਤੀ ਕੋਵਿਡ-19 ਦੀ ਦਵਾਈ, ਹੋਏਗੀ ਫਰੀ ਹੋਮ ਡਿਲੀਵਰੀ

On Punjab

Pumpkin Seeds Benefits: ਸ਼ੂਗਰ ਤੋਂ ਲੈ ਕੇ ਕੋਲੈੱਸਟ੍ਰੋਲ ਤਕ ਕੰਟਰੋਲ ਕਰਦੇ ਹਨ ਕੱਦੂ ਦੇ ਬੀਜ, ਜਾਣੋ 8 ਬਿਹਤਰੀਨ ਫਾਇਦੇ

On Punjab

ਸਮੇਂ ਨਾਲ ਚੱਲਣ ਲਈ ਸਿਹਤਮੰਦ ਰਹਿਣਾ ਜ਼ਰੂਰੀ

On Punjab