PreetNama
ਸਿਹਤ/Health

ਜਾਣੋ ਕਿੰਨਾ ਚੀਜ਼ਾਂ ਦੇ ਸੇਵਨ ਨਾਲ ਹੋ ਸਕਦੀ ਹੈ ਪੱਥਰੀ ਦੀ ਸਮੱਸਿਆ ?

Kidney Stone Reason: ਅੱਜਕਲ ਦੇ ਬਿਜ਼ੀ ਲਾਈਫਸਟਾਈਲ ਦੇ ਚਲਦਿਆਂ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ।ਇਨ੍ਹਾਂ ‘ਚੋਂ ਇੱਕ ਹੈ ਪੱਥਰੀ ਦੀ ਸਮੱਸਿਆ ,,,ਪੱਥਰੀ ਦੀ ਸਮੱਸਿਆ ਆਮ ਗੱਲ ਬਣੀ ਹੋਈ ਹੈ ।ਕਿਡਨੀ ‘ਚ ਪੱਥਰੀ ਦੀ ਸਮੱਸਿਆ ਸਾਡੀ ਕਈ ਗਲਤੀਆਂ ਜਾ ਆਦਤਾਂ ਕਾਰਨ ਹੁੰਦੀ ਹੈ ।,ਜੇਕਰ ਅਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਦਈਏ ਤਾਂ ਅਸੀਂ ਅਜਿਹੀ ਸਮੱਸਿਆ ਦਾ ਸ਼ਿਕਾਰ ਹੋਣ ਤੋਂ ਬੱਚ ਸਕਦੇ ਆ।

ਜੋ ਲੋਕ ਜ਼ਿਆਦਾ ਮਾਤਰਾ ‘ਚ ਨਮਕ ਦਾ ਸੇਵਨ ਕਰਦੇ ਹਨ ।ਉਨ੍ਹਾਂ ਦੀ ਕਿਡਨੀ ਫੇਲ੍ਹ ਹੋਣ ਦਾ ਖਤਰਾ ਹੁੰਦਾ ਹੈ ।,ਨਮਕ ‘ਚ ਸੋਡੀਅਮ ਮੌਜੂਦ ਹੁੰਦਾ ਏ,,, ਜੋ ਕਿਡਨੀ ਦੀ ਸਮੱਸਿਆ ਨੂੰ ਵਧਾਉਂਦਾ ਹੈ ।ਇਸ ਲਈ ਸਾਨੂੰ ਕੱਚੇ ਨਮਕ ਦਾ ਸੇਵਨ ਭੁੱਲ ਕੇ ਵੀ ਨਹੀਂ ਕਰਨਾ ਕਰਨਾ ਚਾਹੀਦਾ।

Related posts

ਤਣਾਓ ਤੋਂ ਕਿਵੇਂ ਬਚੀਏ…?

On Punjab

ਗਰਮੀ ਦੇ ਮੌਸਮ ‘ਚ ਬੱਚਿਆਂ ਦੀ ਸੁਰੱਖਿਆ

On Punjab

world doctors day : ਤੰਦਰੁਸਤ ਸਮਾਜ ਦਾ ਸਿਰਜਕ ਹੈ ਡਾਕਟਰ

On Punjab