health benefits lady finger: ਹਰੀਆਂ ਸਬਜ਼ੀਆਂ ਬਹੁਤ ਲਾਭਦਾਇਕ ਹੁੰਦੀਆਂ ਹਨ। ਭਿੰਡੀਆਂ ਸਭ ਤੋਂ ਜ਼ਿਆਦਾ ਗਰਮੀਆਂ ‘ਚ ਪਾਈਆਂ ਜਾਣਦੀਆਂ ਹਨ। ਭਿੰਡੀਆਂ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੀਆਂ ਹਨ।ਤਾਂ ਆਓ ਜਾਣਦੇ ਹਾਂ, ਭਿੰਡੀ ਖਾਣ ਦੇ ਅਨੇਕ ਫਾਇਦਿਆਂ ਬਾਰੇ :
ਭਿੰਡੀ ‘ਚ ਮੌਜੂਦ ਪੈਕਟਿਨ ਸਰੀਰ ‘ਚ ਕੋਲੈਸਟ੍ਰੋਲ ਨੂੰ ਕਰਨ ਅਤੇ ਹਾਰਟ ਨੂੰ Healthy ਬਣਾਉਣ ‘ਚ ਸਹਾਇਤਾ ਕਰਦੀਆਂ ਹਨ। ਇਸ ਦੇ ਨਾਲ ਕੁੱਝ ਘੁਲਣਸ਼ੀਲ ਫਾਈਬਰ ਬਣੇ ਹੋਏ ਹਨ, ਜੋ ਕਿ ਪੇਟ ਦੀ ਸਫਾਈ ਲਈ ਵਧੀਆ ਹਨ। ਭਿੰਡੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਸਹਾਇਕ ਹੈ।
ਸ਼ੁਗਰ ਦੇ ਮਰੀਜ਼ ਭਿੰਡੀ ਖਾਣ ਦੀ ਬਜਾਏ ਇਸ ਦਾ ਪਾਣੀ ਪੀਣ। ਭਿੰਡੀ ਦਾ ਪਾਣੀ ਸ਼ੁਗਰ ਕੰਟ੍ਰੋਲ ਰੱਖਣ ‘ਚ ਮਦਦ ਕਰਦਾ ਹੈ। 4-2 ਭਿੰਡੀਆਂ ਨੂੰ ਹੱਥਾਂ ਨਾਲ ਤੋੜ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ‘ਚ ਭਿਓਂਵੋ।ਗਲਾਸ ਕੱਚ ਦਾ ਹੋਣਾ ਚਾਹੀਦਾ ਹੈ। ਸਵੇਰੇ ਉੱਠਕੇ 1/2 ਚਮਚ ਨਿੰਬੂ ਕਾ ਰਸ ਮਿਲਾ ਕੇ ਇਸ ਪਾਣੀ ਦਾ ਸੇਵਨ ਕਰੋ। ਭਿੰਡੀ ਪਾਚਣ ਸ਼ਕਤੀ ਨੂੰ ਮਜ਼ਬੂਤ ਬਣਾਉਂਦੀ ਹੈ। ਇਸ ਲਈ ਤੁਹਾਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਵੀ ਫਾਇਦੇਮੰਦ ਹੈ।