39.96 F
New York, US
December 12, 2024
PreetNama
ਸਿਹਤ/Health

ਝੜਦੇ ਵਾਲਾਂ ਤੋਂ ਇੰਝ ਪਾਓ ਛੁਟਕਾਰਾ!

ਆਮ ਤੌਰ ‘ਤੇ ਦੇਖਿਆਂ ਜਾਦਾ ਹੈ ਕਿ ਕਪੂਰ ਦੀ ਵਰਤੋਂ ਘਰਾਂ ‘ਚ ਪੂਜਾ ਦੌਰਾਨ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਪਾਏ ਜਾਣ ਵਾਲੇ ਕਈ ਅਸ਼ੋਦੀ ਗੁਣਾਂ ਦੇ ਕਾਰਨ ਇਹ ਬਿਊਟੀ ਪ੍ਰੋਬਲਮ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਕਪੂਰ ਬਿਊਟੀ ਟ੍ਰੀਟਮੈਂਟ ਵਜੋਂ ਵੀ ਵਰਤੋਂ ‘ਚ ਆਉਂਦਾ ਹੈ। ਨਾਰੀਅਲ ਤੇਲ ਵਿੱਚ ਕਪੂਰ ਮਿਕਸ ਕਰਕੇ ਲਗਾਉਣ ਨਾਲ ਸਕਿਨ ਪ੍ਰੋਬਲਮਜ਼ ਤੋਂ ਰਾਹਤ ਮਿਲਦੀ ਹੈ ।ਸਕਿਨ ਤੋਂ ਹੋ ਰਹੀ ਪ੍ਰੋਬਲਮਜ਼ ਖਾਰਸ਼ ਆਦਿ ਲਈ ਕਪੂਰ ਕਾਫ਼ੀ ਫਾਇਦੇਮੰਦ ਹੈ ਅਤੇ ਸਕਿਨ ਨੂੰ ਕਾਫ਼ੀ ਠੰਡਕ ਪਹੁੰਚਾਉਂਦਾ ਹੈ। ਇੱਕ ਕੱਪ ਨਾਰੀਅਲ ਤੇਲ ‘ਚ ਪੀਸਿਆ ਹੋਇਆ ਕਪੂਰ ਪਾ ਕੇ ਚਿਹਰੇ ‘ਤੇ ਲਗਾਉਣਾ ਚਾਹੀਦਾ ਹੈ। ਕਪੂਰ ‘ਚ ਪਾਏ ਜਾਣ ਵਾਲੇ ਐਨਟੀ ਇੇਫੈਕਟਿੰਗ ਏਜੇਂਟ ਸਕਿਨ ਵਿੱਚੋਂ ਕਿੱਲਾ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਅਧਿਐਨ ‘ਚ ਪਾਇਆ ਗਿਆ ਹੈ ਕਿ ਇਹ ਤੇਲੀ ਸਕਿਨ ਵਾਲਿਆਂ ਲਈ ਬਹੁਤ ਫਾਇਦੇਮੰਦ ਹੈ। ਇਸ ਤੋਂ ਇਲਾਵਾ ਟ੍ਰੀ-ਟ੍ਰੀ ਆਇਲ ਨੂੰ ਕਪੂਰ ‘ਚ ਮਿਕਸ ਕਰਕੇ ਲਗਾਉਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।ਜੇਕਰ ਕਿਸੇ ਜਗ੍ਹਾਂ ਤੋਂ ਸਕਿਨ ਸੜ ਜਾਂਦੀ ਹੈ ਤਾਂ ਕਪੂਰ ਨਾ ਸਿਰਫ਼ ਸੜਣ ਵਾਲੀ ਬਲਕਿ ਦਰਦ ਤੋਂ ਵੀ ਰਾਹਤ ਦਿੰਦਾ ਹੈ।ਇਸ ਲਈ ਇਕ ਕਪ ‘ਚ ਨਾਰੀਅਲ ਤੇਲ ਅਤੇ ਕਪੂਰ ਮਿਲਾ ਕੇ ਸਕਿਨ ਤੇ ਲਗਾਉਣਾ ਚਾਹੀਦਾ ਹੈ।ਕਪੂਰ ਵਾਲਾ ਦੀਆ ਸਮੱਸਿਆਵਾ ਤੋਂ ਵੀ ਛੁਟਕਾਰਾ ਪਾਉਣ ਲਾਈ ਬੇਹੱਦ ਫਾਇਦੇਮੰਦ ਹੈ। ਝੜਦੇ ਹੋਏ ਵਾਲ ਅਤੇ ਸਿਕਰੀ ਦੀ ਸਮੱਸਿਆ ਲਈ ਨਾਰੀਅਲ ਤੇਲ ‘ਚ ਕਪੂਰ ਮਿਲਾ ਕੇ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਵਾਲਾਂ ‘ਚ ਚਮਕ ਆ ਜਾਂਦੀ ਹੈ।

Related posts

ਗਰਮੀ ਦੇ ਮੌਸਮ ‘ਚ ਬੱਚਿਆਂ ਦੀ ਸੁਰੱਖਿਆ

On Punjab

ਪੰਜਾਬ ਦੇ ਡਾਕਟਰ ਨੇ ਲੱਭਿਆ ਕੋਰੋਨਾ ਤੋਂ ਬਚਾਅ ਲਈ ਦੇਸੀ ਇਲਾਜ਼

On Punjab

ਕੋਵਿਡ ਕਾਰਨ ਕਈ ਮਹੀਨਿਆਂ ਤਕ ਬਣੀ ਰਹਿੰਦੀ ਹੈ ਥਕਾਵਟ ਤੇ ਸਾਹ ਦੀ ਦਿੱਕਤ

On Punjab