PreetNama
ਸਮਾਜ/Social

ਟੀਐੱਲ ਨਾਲ ਨਹੀਂ ਬਣੀ ਗੱਲ, ਇਮਰਾਨ ਦੇ ਛੁਟੇ ਪਸੀਨੇ, ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਇਸਲਾਮਾਬਾਅਦ ਸੀਲ, ਜਾਣੋ ਤਾਜ਼ਾ ਅਪਡੇਟ

ਇਮਰਾਨ ਸਰਕਾਰ ਦਾ ਤਹਿਰੀਕ-ਏ-ਲਬੈਇਕ ਪਾਕਿਸਤਾਨ, ਟੀਐਲਪੀ ਨਾਲ ਸਮਝੌਤਾ ਪੂਰਾ ਨਹੀਂ ਹੋਇਆ ਹੈ। ਟੀਐਲਪੀ ਨੇ ਆਪਣੇ ਵਰਕਰਾਂ ਨੂੰ ਇਸਲਾਮਾਬਾਦ ਜਾਣ ਲਈ ਕਿਹਾ ਹੈ। ਵੱਡੇ ਪੱਧਰ ‘ਤੇ ਪ੍ਰਦਰਸ਼ਨਾਂ ਤੇ ਹੰਗਾਮੇ ਦੇ ਡਰੋਂ ਸਰਕਾਰ ਦੇ ਹੱਥ ਫੁੱਲ ਗਏ ਹਨ। ਨਤੀਜੇ ਵਜੋਂ ਇਸਲਾਮਾਬਾਦ ਤੇ ਰਾਵਲਪਿੰਡੀ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਸੁਰੱਖਿਆ ਬਲਾਂ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਲਬੈਇਕ ਪਾਕਿਸਤਾਨ (ਟੀਐਲਪੀ) ਦੇ ਪ੍ਰਦਰਸ਼ਨਕਾਰੀਆਂ ਨੂੰ ਸ਼ਹਿਰ ਵਿਚ ਦਾਖਲ ਹੋਣ ਤੋਂ ਰੋਕਣ ਲਈ ਕੰਟੇਨਰਾਂ ਨਾਲ ਸੜਕਾਂ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ।

Related posts

ਸਿੱਧੂ ਮੂਸੇਵਾਲਾ ‘ਤੇ ਗੋਲ਼ੀਆਂ ਚਲਾਉਣ ਵਾਲੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਤੇ ਨਵਨਾਥ ਸੂਰਿਆਵੰਸ਼ੀ ਗੁਜਰਾਤ ਤੋਂ ਗ੍ਰਿਫ਼ਤਾਰ

On Punjab

ਔਰਤਾਂ ਦੇ ਹੱਕ ਨੂੰ ਲੈ ਕੇ ਤਾਲਿਬਾਨ ਦਾ ਯੂਟਰਨ, ਕਿਹਾ – ਘਰਾਂ ਦੇ ਅੰਦਰ ਰਹੋ, ਆਪਣੇ ਪੱਖ ’ਚ ਦਿੱਤੀ ਇਹ ਅਪੀਲ

On Punjab

ਕਿਊਬਾ ‘ਚ 7.7 ਤੀਬਰਤਾ ਦਾ ਭੂਚਾਲ, ਸੁਨਾਮੀ ਦਾ ਅਲਰਟ ਜਾਰੀ

On Punjab