ਚੰਡੀਗੜ੍ਹ- ਚੰਡੀਗੜ੍ਹ ਨਾਲ ਲਗਦੇ ਸੈਕਟਰ 62 ਤੇ ਫੇਜ਼ ਅੱਠ ਮੁਹਾਲੀ ਵਿੱਚ ਉੱਸਰੇ ‘ਮੁਹਾਲੀ ਵਾਕ’ ਮਾਲ ‘ਚ ਅੱਜ ਡੀ ਮਾਰਟ ਸਟੋਰ ਦਾ ਉਦਘਾਟਨ ਹੋਇਆ। ਪੀ ਪੀ ਬਿਲਡਵੈੱਲ ਦੇ ਅਵਿਨਾਸ਼ ਪੂਰੀ ਨੇ ਦੱਸਿਆ ਕਿ ‘ਮੁਹਾਲੀ ਵਾਕ’ ਟਰਾਈਸਿਟੀ ਦੇ ਨਿਵਾਸੀਆਂ ਲਈ ਪਸੰਦੀਦਾ ਮਾਲ ਬਣ ਚੁੱਕਾ ਹੈ। ਨਾਮੀ ਬਰਾਂਡ ਕੇਐਫਸੀ ਬਰਗਰ ਕਿੰਗ, ਹਲਦੀ ਰਾਮ, ਸ਼ਾਪਰ ਸਟੌਪ ਤੇ ਐਡੀਦਾਸ ਦੇ ਨਾਲ ਨਾਲ ਅੱਜ ਪਹਿਲਾ ਡੀ ਮਾਰਟ ਸਟੋਰ ਵੀ ਖਰੀਦਦਾਰੀ ਲਈ ਖੁੱਲ੍ਹ ਗਿਆ ਹੈ। ਡੀ ਮਾਰਟ ਦੇ ਮੈਨੇਜਰ ਵਿਵੇਕ ਕੁਮਾਰ