ਸੰਨੀ ਲਿਓਨ ਦੀ ਇਹ ਤਸਵੀਰ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਸੰਨੀ ਅੱਜ ਮੁੰਬਈ ‘ਚ ਆਪਣੇ ਤਿੰਨਾਂ ਬੱਚਿਆਂ ਨਾਲ ਨਜ਼ਰ ਆਈ।
ਸੰਨੀ ਲਿਓਨ ਦੀ ਇਹ ਤਸਵੀਰ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਸੰਨੀ ਅੱਜ ਮੁੰਬਈ ‘ਚ ਆਪਣੇ ਤਿੰਨਾਂ ਬੱਚਿਆਂ ਨਾਲ ਨਜ਼ਰ ਆਈ।
ਇੱਕ ਬੇਟੇ ਨੂੰ ਸੰਨੀ ਨੇ ਤਾਂ ਦੂਜੇ ਨੂੰ ਉਸ ਦੀ ਨੈਨੀ ਨੇ ਤੇ ਧੀ ਨਿਸ਼ਾ ਨੂੰ ਸੰਨੀ ਨੇ ਹੱਥ ਨਾਲ ਫੜ੍ਹਿਆ ਹੋਇਆ ਸੀ।
ਅੱਜਕਲ੍ਹ ਅਕਸਰ ਹੀ ਸੰਨੀ ਆਪਣੇ ਬੱਚਿਆਂ ਨਾਲ ਨਜ਼ਰ ਆਉਂਦੀ ਹੈ।